20 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
== ਵਾਕਿਆ ==
* [[1985]]– ਮਾਈਕਰੋਸਾਫਟ ਵਿੰਡੋ 1.0 ਜ਼ਾਰੀ ਕੀਤੀ।
* [[1845]] – [[ਮੁਦਕੀ ਦੀ ਲੜਾਈ]]: ਅੰਗਰੇਜ਼ਾਂ ਨੇ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦਿਤਾ।
 
== ਜਨਮ ==
==ਛੁੱਟੀਆਂ ==
[[File:Tipu Sultan BL.jpg|120px|thumb|[[ਟੀਪੂ ਸੁਲਤਾਨ]]]]
 
[[File: L.N.Tolstoy Prokudin-Gorsky.jpg|120px|thumb|[[ਲਿਉ ਤਾਲਸਤਾਏ]]]]
== ਜਨਮ ==
[[File:Ahfaz with Faiz Ahmad Faiz.jpg|120px|thumb|[[ਫ਼ੈਜ਼ ਅਹਿਮਦ ਫ਼ੈਜ਼]]]]
* [[1750]] – ਮੈਸੂਰ ਦਾ ਮਹਾਨ ਸਮਰਾਟ [[ਟੀਪੂ ਸੁਲਤਾਨ]] ਦਾ ਜਨਮ।
* [[1858]] – ਸਵੀਡਿਸ਼ ਲੇਖਕ [[ਸੇਲਮਾ ਲਾਗੇਰਲੋਫ਼]] ਦਾ ਜਨਮ।
* [[1905]] – ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸੈਨਾਪਤੀ, ਰਾਜਨੇਤਾ, ਸੰਪਾਦਕ, ਲੇਖਕ [[ਮੀਨੂ ਮਸਾਨੀ]] ਦਾ ਜਨਮ।
* [[1916]] – ਉਰਦੂ ਅਤੇ ਅੰਗਰੇਜ਼ੀ ਕਵੀ, ਪੱਤਰਕਾਰ, ਲੇਖਕ, ਸਾਹਿਤ ਆਲੋਚਕ [[ਅਹਿਮਦ ਨਦੀਮ ਕਾਸਮੀ]] ਦਾ ਜਨਮ।
* [[1920]] – ਨਾਮਧਾਰੀ ਸੰਪਰਦਾ ਦੇ ਮੁੱਖੀ [[ਸਤਿਗੁਰੂ ਜਗਜੀਤ ਸਿੰਘ]] ਦਾ ਜਨਮ।
* [[1921]] – ਬ੍ਰਿਟਿਸ਼ ਸਿਆਸਤਦਾਨ [[ਪਿਆਰਾ ਖਾਬੜਾ]] ਦਾ ਜਨਮ।
* [[1923]] – ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ [[ਨਦੀਨ ਗੋਰਡੀਮਰ]] ਦਾ ਜਨਮ।
* [[1928]] – ਸੋਵੀਅਤ ਰੂਸੀ ਫਿਲਮ ਅਤੇ ਥੀਏਟਰ ਐਕਟਰ, ਡਾਇਰੈਕਟਰ [[ਅਲੇਕਸੀ ਬਾਤਾਲੋਵ]] ਦਾ ਜਨਮ।
* [[1935]] – ਪੰਜਾਬੀ ਸਾਹਿਤਕਾਰ [[ਬਲਬੀਰ ਮੋਮੀ]] ਦਾ ਜਨਮ।
* [[1940]] – ਭਾਰਤੀ ਸਭਿਆਚਾਰ ਦਾ ਅਧਿਅਨ ਕਰਨ ਵਾਲੀ ਅਮਰੀਕੀ ਲੇਖਿਕਾ [[ਵੇਂਡੀ ਡਾਨੀਗਰ]] ਦਾ ਜਨਮ।
* [[1949]] – ਕਨੇਡਾ ਦਾ ਲੇਖਕ, ਪ੍ਰਸਾਰਕ ਅਤੇ ਸੈਕੂਲਰ ਉਦਾਰਵਾਦੀ ਕਾਰਕੁਨ [[ਤਾਰਿਕ ਫਤਹ]] ਦਾ ਜਨਮ।
* [[1959]] – ਪੰਜਾਬੀ ਕਵੀ, ਕਹਾਣੀਕਾਰ, ਸਫਰਨਾਮਾ ਲੇਖਕ ਅਤੇ ਸਾਹਿਤ ਆਲੋਚਕ [[ਬਲਦੇਵ ਸਿੰਘ ਧਾਲੀਵਾਲ]] ਦਾ ਜਨਮ।
* [[1962]] – ਭਾਰਤੀ ਫ਼ਿਲਮ ਨਿਰਦੇਸ਼ਕ [[ਰਾਜਕੁਮਾਰ ਹਿਰਾਨੀ]] ਦਾ ਜਨਮ।
* [[1963]] – ਮਕਾਉ ਅਮਰੀਕੀ ਅਦਾਕਾਰਾ [[ਮਿੰਗ-ਨਾ ਵੇਨ]] ਦਾ ਜਨਮ।
* [[1983]] – ਅਮਰੀਕੀ ਹਿਪ ਹਾਪ ਰਿਕਾਰਡਿੰਗ ਕਲਾਕਾਰ [[ਫਯੂਚਰ (ਰੈਪਰ)]] ਦਾ ਜਨਮ।
* [[1989]] – ਭਾਰਤੀ ਕੁਸ਼ਤੀ ਖਿਡਾਰਨ [[ਬਬੀਤਾ ਕੁਮਾਰੀ]] ਦਾ ਜਨਮ।
* [[1992]] – ਭਾਰਤੀ ਮਹਿਲਾ ਪੇਸ਼ੇਵਰ ਫੁਟਬਾਲਰ [[ਅਦਿਤੀ ਚੌਹਾਨ]] ਦਾ ਜਨਮ।
==ਦਿਹਾਂਤ==
* [[1910]] – ਰੂਸੀ ਲੇਖਕ [[ਲਿਉ ਤਾਲਸਤਾਏ]] ਦਾ ਦਿਹਾਂਤ।
* [[1952]] – ਇਟਲੀ ਦਾ ਆਤਮਵਾਦੀ ਦਾਰਸ਼ਨਕ [[ਬੇਨੇਦਿਤੋ ਕਰੋਚੇ]] ਦਾ ਦਿਹਾਂਤ।
* [[1975]] – ਗੁਰਦੁਆਰਾ ਸੁਧਾਰ ਲਹਿਰ ਦਾ ਕਾਰਕੁਨ [[ਤੇਜਾ ਸਿੰਘ ਅਕਰਪੁਰੀ]] ਦਾ ਦਿਹਾਂਤ।
* [[1984]] – ਉਰਦੂ ਦੇ ਕਵੀ [[ਫ਼ੈਜ਼ ਅਹਿਮਦ ਫ਼ੈਜ਼]] ਦਾ ਦਿਹਾਂਤ।
 
[[ਸ਼੍ਰੇਣੀ:ਨਵੰਬਰ]]