ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 1:
*[[22 ਨਵੰਬਰ]]:
[[File:Jhalkaribai_Statue_at_Gwalior.jpg|120px|thumb|[[ਝਲਕਾਰੀ ਬਾਈ]]]]
*[[1848]]– ਰਾਮਨਗਰ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਹੋਈ।
* [[1819]] – ਇੰਗਲਿਸ਼ ਨਾਵਲਕਾਰ [[ਜਾਰਜ ਐਲੀਅਟ]] ਦਾ ਜਨਮ।
*[[1963]]– ਅਮਰੀਕਨ ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੂੰ ਡਾਲਾਸ (ਟੈਕਸਾਜ਼ ਸਟੇਟ) ਵਿਚ ਇਕ ਮੋਟਰਕੇਡ ਵਿਚ ਜਾਂਦਿਆਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ।
* [[1830]] – ਭਾਰਤੀ ਦੀ 1857 ਦਾ ਆਜ਼ਾਦੀ ਸੰਗਰਾਮੀ [[ਝਲਕਾਰੀ ਬਾਈ]] ਦਾ ਜਨਮ।
*[[1967]]– [[ਮਾਸਟਰ ਤਾਰਾ ਸਿੰਘ]] ਦੀ ਮੌਤ।
* [[1848]] – [[ਚੇਲੀਆਂਵਾਲਾ ਦੀ ਲੜਾਈ]] ਰਾਮਨਗਰ ਵਿਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜਾਈ ਹੋਈ।
*[[1986]]– [[ਮਾਈਕ ਟਾਈਸਨ]] ਦੁਨੀਆਂ ਦਾ ਸੱਭ ਤੋਂ ਨਿੱਕੀ ਉਮਰ ਦਾ [[ਹੈਵੀਵੇਟ ਬਾਕਸਿੰਗ]] ਦਾ ਚੈਂਪੀਅਨ ਬਣਿਆ | ਉਦੋਂ ਉਸ ਦੀ ਉਮਰ 20 ਸਾਲ 4 ਮਹੀਨੇ ਸੀ।
* [[1943]] – [[ਫ਼ਰੈਂਕਲਿਨ ਡੀ ਰੂਜ਼ਵੈਲਟ]], [[ਵਿੰਸਟਨ ਚਰਚਿਲ]] ਅਤੇ [[ਚਿਆਂਗ-ਕਾਈ-ਸ਼ੇਕ]] [[ਕਾਇਰੋ]] ਵਿਚ ਇਕੱਠੇ ਹੋਏ ਅਤੇ ਜੰਗ ਵਾਸਤੇ ਤਰਕੀਬਾਂ 'ਤੇ ਵਿਚਾਰਾਂ ਕੀਤੀਆਂ।
 
* [[1963]] – ਅਮਰੀਕਨ ਰਾਸ਼ਟਰਪਤੀ [[ਜੇ ਐੱਫ਼ ਕੈਨੇਡੀ]] ਨੂੰ ਡਾਲਾਸ (ਟੈਕਸਾਜ਼ ਸਟੇਟ) ਵਿਚ ਇਕ ਮੋਟਰਕੇਡ ਵਿਚ ਜਾਂਦਿਆਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ।ਗਿਆ |
* [[1967]] – ਮਹਾਨ ਸਿੱਖ [[ਮਾਸਟਰ ਤਾਰਾ ਸਿੰਘ]] ਦੀਦਾ ਮੌਤ।ਦਿਹਾਂਤ।
* [[2005]] – [[ਐਂਜਿਲਾ ਮੇਰਕਲ]] [[ਜਰਮਨ]] ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ।
* [[2006]] – ਭਾਰਤੀ ਰਸਾਇਣ ਵਿਗਿਆਨੀ [[ਅਸੀਮਾ ਚੈਟਰਜੀ]] ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : [[21 ਨਵੰਬਰ]] • '''[[22 ਨਵੰਬਰ]]''' • [[23 ਨਵੰਬਰ]]