3 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
{{ਨਵੰਬਰ ਕਲੰਡਰ|float=right}}
'''3 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 307ਵਾਂ ([[ਲੀਪ ਸਾਲ]] ਵਿੱਚ 308ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 58 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 19 ਕੱਤਕ ਬਣਦਾ ਹੈ।
== ਵਾਕਿਆ ==
* [[1507]] – [[ਲਿਓਨਾਰਡੋ ਦਾ ਵਿੰਚੀ]] ਨੂੰ '''ਲੀਸਾ ਗੇਰਾਰਡਨੀ''' ਦੇ ਪਤੀ ਨੇ ਅਪਣੀ ਪਤਨੀ ਦੀ ਪੇਂਟਿੰਗ ਬਣਾਉਣ ਵਾਸਤੇ ਤਾਇਨਾਤ ਕੀਤਾ। ਮਗਰੋਂ ਇਸੇ ਪੇਂਟਿੰਗ ਨੂੰ [[ਮੋਨਾ ਲੀਜ਼ਾ]] ਵਜੋਂ ਜਾਣਿਆ ਜਾਣ ਲੱਗ ਪਿਆ।