8 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
{{ਦਸੰਬਰ ਕਲੰਡਰ|float=right}}
'''8 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 342ਵਾਂ ([[ਲੀਪ ਸਾਲ]] ਵਿੱਚ 343ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 23 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਮੱਘਰ ਬਣਦਾ ਹੈ।
 
==ਵਾਕਿਆ==
*[[1660]] – [[ਵਿਲੀਅਮ ਸ਼ੈਕਸਪੀਅਰ]] ਦੇ ਮਸ਼ਹੂਰ ਨਾਟਕ [[ਉਥੈਲੋ]] ਵਿੱਚ ਪਾਤਰ [[ਦੇਸਦੇਮੋਨਾ]] ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।