ਸੌਗਦੀਆਈ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਚਲਦਾ
 
No edit summary
ਲਾਈਨ 1:
{{Infobox language
|name=ਸੌਗਦੀਆਈ
|nativename={{MongolUnicode|ᠰᠤᠬᠳᠢᠠᠤ}} (swγδyʼw)
|state=[[ਸੌਗਦੀਆ]]
|region=[[ਕੇਂਦਰੀ ਏਸ਼ੀਆ]], [[ਚੀਨ]]
|era=100 BCE – 1000 CE
|ref=linglist
|speakers2= ਆਧੁਨਿਕ [[ਯਘਨੋਬੀ ਭਾਸ਼ਾ|ਯਘਨੋਬੀ]] ਭਾਸ਼ਾ 'ਚ ਵਿਕਸਿਤ ਹੋਈ
|familycolor=ਹਿੰਦ-ਯੂਰਪੀ
|fam2=[[ਹਿੰਦ-ਇਰਾਨੀ ਭਾਸ਼ਾਵਾਂ|ਹਿੰਦ-ਇਰਾਨੀ]]
|fam3=[[ਇਰਾਨੀ ਭਾਸ਼ਾਵਾਂ|ਇਰਾਨੀ]]
|fam4=[[ਪੂਰਬ-ਇਰਾਨੀ ਭਾਸ਼ਾ|ਪੂਰਬੀ]]?<ref name="Gernet1996">{{cite book|author=Jacques Gernet|title=A History of Chinese Civilization|url=https://books.google.co.uk/books?id=jqb7L-pKCV8C&pg=PA282#v=onepage&q&f=false|date=31 May 1996|publisher=Cambridge University Press|isbn=978-0-521-49781-7|pages=282–}}</ref>
|fam5=Northern
|script=[[ਸੌਗਦੀਆਈ ਵਰਣਮਾਲਾ]]<br/>[[ਸਿਰਿਆਈ ਵਰਣਮਾਲਾ]]<ref name="LaetHerrmann1996">{{cite book|author1=Sigfried J. de Laet|author2=Joachim Herrmann|title=History of Humanity: From the seventh century B.C. to the seventh century A.D.|url=https://books.google.com/books?id=WGUz01yBumEC&pg=PA467&lpg=PA467&dq=afshin+sogdian&source=bl&ots=fnFtMyDEx8&sig=4-tNWX8tvUW0MDeOHFv1pooGMDU&hl=en&sa=X&ved=0ahUKEwjwpp_bvO3OAhWLXB4KHRoCBz4Q6AEIHjAA#v=onepage&q=afshin%20sogdian&f=false|date=1 ਜਨਵਰੀ 1996|publisher=ਯੂਨੈਸਕੋ|isbn=978-92-3-102812-0|pages=467–}}</ref><br/>[[Manichaean alphabet]]
|iso2=sog
|iso3=sog
|glotto=sogd1245
|glottorefname=Sogdian
}}
'''ਸੌਗਦੀਆਈ ਭਾਸ਼ਾ''' ਇੱਕ ਪੂਰਬ [[ਇਰਾਨੀ ਭਾਸ਼ਾ ਪਰਿਵਾਰ|ਈਰਾਨੀ ਭਾਸ਼ਾ]] ਹੈ ਜੋ ਕਿ [[ਸੌਗਦੀਆ ਖੇਤਰ]], ਅਜੋਕੇ [[ਉਜ਼ਬੇਕੀਸਤਾਨ]] ਤੇ [[ਤਾਜੀਕਿਸਤਾਨ]] (ਰਾਜਧਾਨੀ: [[ਸਮਰਕੰਦ]]; ਪ੍ਰਮੁੱਖ ਸ਼ਹਿਰ: [[ਪੰਜਾਕੰਦ]], [[ਫ਼ੇਰਗ਼ਾਨਾ]], [[ਖੁਜੰਡ]] ਅਤੇ [[ਬੁਖ਼ਾਰਾ]]), ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਪੁਰਾਤਨ ਚੀਨ ਵਿੱਚ ਸੌਗਦੀਆਈ ਪ੍ਰਾਵਸੀਆਂ ਕਾਰਨ ਉੱਥੇ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ। ਸੌਗਦੀਆਈ [[ਮੱਧ ਇਰਾਨੀ ਭਾਸ਼ਾਵਾਂ]] ਵਿੱਚ ਬੈਕਟ੍ਰੇਨ, ਖੋਤਾਨੀ ਸਾਕਾ, ਮੱਧ ਫ਼ਾਰਸੀ ਤੇ ਪਾਰਥੀਆਈ ਸਮੇਤ ਇੱਕ ਪ੍ਰਮੁੱਖ ਭਾਸ਼ਾ ਹੈ। ਇਸ ਭਾਸ਼ਾ ਵਿੱਚ ਵੱਡਾ ਸਾਹਿਤਕ ਭੰਡਾਰ ਹੈ।