8 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
==ਵਾਕਿਆ==
* [[1660]] – [[ਵਿਲੀਅਮ ਸ਼ੈਕਸਪੀਅਰ]] ਦੇ ਮਸ਼ਹੂਰ ਨਾਟਕ [[ਉਥੈਲੋ]] ਵਿੱਚ ਪਾਤਰ [[ਦੇਸਦੇਮੋਨਾ]] ਲਈ ਪਹਿਲੀ ਵਾਰ ਔਰਤ ਸਟੇਜ ਤੇ ਹਾਜ਼ਰ ਹੋਈ।
* [[1705]] – [[ਮਾਤਾ ਗੁਜਰੀ]] ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗ੍ਰਿਫ਼ਤਾਰ।
* [[1705]] – [[ਗੁਰੂ ਗੋਬਿੰਦ ਸਿੰਘ ਜੀ]], [[ਨਬੀ ਖ਼ਾਨ]] ਤੇ [[ਗ਼ਨੀ ਖ਼ਾਨ]] ਦੀ ਮਦਦ ਨਾਲ [[ਚਮਕੌਰ ਦੀ ਗੜ੍ਹੀ]] ਤੋਂ ਨਿਕਲ ਕੇ [[ਮਾਛੀਵਾੜਾ]] ਪੁੱਜ ਗਏ।
* [[1919]] – [[ਸਿੱਖ ਲੀਗ ਜਥੇਬੰਦੀ]] ਕਾਇਮ ਕੀਤੀ ਗਈ।
* [[1949]] – [[ਮਾਓ ਤਸੇ-ਤੁੰਗ]] ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ [[ਚੀਨ]] ਦੀ ਉਦੋਂ ਦੀ ਸਰਕਾਰ [[ਫ਼ਾਰਮੂਸਾ ਟਾਪੂ]] ਵਿੱਚ ਲਿਜਾਈ ਗਈ।
* [[1962]] – [[ਨਿਊਯਾਰਕ]] ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ (1 ਅਪਰੈਲ, 1963 ਤਕ) ਚਲੀ।
* [[19711962]] – [[ਭਾਰਤ-ਪਾਕਿਸਤਾਨਚੀਨ ਯੁੱਧ (1971)ਜੰਗ]]: [[ਭਾਰਤੀਚੀਨੀ ਫੌਜ]]ਸੈਨਾ ਨੇ ਪੱਛਮੀਨਾਰਥ [[ਪਾਕਿਸਤਾਨ]]ਈਸਟ ਦੇਫਰੰਟੀਅਰ ਸਹਿਰਏਜੰਸੀ (ਨੇਫਾ) [[ਕਰਾਚੀਅਰੁਣਾਚਲ ਪ੍ਰਦੇਸ਼]] ਤੇਨੂੰ ਹਮਲਾਪਾਰ ਕੀਤਾ।
* [[1971]] – [[ਭਾਰਤ-ਪਾਕਿਸਤਾਨ ਯੁੱਧ (1971)]]: [[ਭਾਰਤੀ ਫੌਜ]] ਨੇ ਪੱਛਮੀ [[ਪਾਕਿਸਤਾਨ]] ਦੇ ਸਹਿਰ [[ਕਰਾਚੀ]] ਤੇ ਹਮਲਾ ਕੀਤਾ।
* [[1982]] – ਨਾਰਮਨ ਡੀ. ਮੇਅਰ ਨਾਂ ਦੇ ਇਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
==ਜਨਮ==
[[File:ParkashSinghBadal.JPG|120px|thumb|[[ਪਰਕਾਸ਼ ਸਿੰਘ ਬਾਦਲ]]]]
[[File:Dharmendra.jpg|120px|thumb|[[ਧਰਮਿੰਦਰ]]]]
[[File:SharmilaTagore.jpg|120px|thumb|[[ਸ਼ਰਮੀਲਾ ਟੈਗੋਰ]]]]
* [[65 ਬੀਸੀ]] – ਰੋਮਨ ਪ੍ਰਗੀਤਕ ਕਵੀ [[ਹੋਰਸ]] ਦਾ ਜਨਮ।
* [[1875]] – ਭਾਰਤ ਦਾ ਵਕੀਲ, ਰਾਜਨੇਤਾ ਅਤੇ ਸਮਾਜ ਸੁਧਾਰਕ [[ਤੇਜ ਬਹਾਦੁਰ ਸਪਰੂ]] ਦਾ ਜਨਮ।
* [[1875]] – ਜਾਪਾਨੀ ਕਵੀ, ਗਲਪਕਾਰ, ਨਿਬੰਧਕਾਰ, ਅਤੇ ਸਾਹਿਤ ਆਲੋਚਕ [[ਯੋਨ ਨੋਗੂਚੀ]] ਦਾ ਜਨਮ।
* [[1894]] – ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ [[ਜੇਮਜ ਥਰਬਰ]] ਦਾ ਜਨਮ।
* [[1900]] – ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ [[ਉਦੇ ਸ਼ੰਕਰ]] ਦਾ ਜਨਮ।
* [[1925]] – ਪਾਕਿਸਤਾਨੀ ਉਰਦੂ ਸ਼ਾਇਰ [[ਨਾਸਿਰ ਕਾਜ਼ਮੀ]] ਦਾ ਜਨਮ।
* [[1927]] – ਪੰਜਾਬ ਦੇ ਸਿਆਸਤਦਾਨ ਅਤੇ ਮੁੱਖ ਮੰਤਰੀ [[ਪਰਕਾਸ਼ ਸਿੰਘ ਬਾਦਲ]] ਦਾ ਜਨਮ।
* [[1930]] – ਅਮਰੀਕੀ ਸਰਜਨ [[ਸ਼ੇਰਵਿਨ ਬਰਨਾਰਡ ਨੁਲਾਂਦ]] ਦਾ ਜਨਮ।
* [[1935]] – ਭਾਰਤੀ ਫ਼ਿਲਮ ਅਦਾਕਾਰ [[ਧਰਮਿੰਦਰ]] ਦਾ ਜਨਮ।
* [[1943]] – ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ [[ਜਿਮ ਮੋਰੀਸਨ]] ਦਾ ਜਨਮ।
* [[1946]] – ਹਿੰਦੀ ਅਤੇ ਬੰਗਾਲੀ ਸਿਨੇਮਾ ਦੀ ਅਭਿਨੇਤਰੀ [[ਸ਼ਰਮੀਲਾ ਟੈਗੋਰ]] ਦਾ ਜਨਮ।
* [[1970]] – ਪੰਜਾਬੀ ਕਵੀ, ਪੱਤਰਕਾਰ, ਸੰਪਾਦਕ [[ਸ਼ਮੀਲ]] ਦਾ ਜਨਮ।
* [[1982]] – ਤ੍ਰਿਨਿਦਾਦ ਵਿੱਚ ਜੰਮੀ ਅਮਰੀਕੀ ਸੰਗੀਤਕਾਰ [[ਨਿਕੀ ਮਿਨਾਜ]] ਦਾ ਜਨਮ।
==ਦਿਹਾਤ==
* [[1705]] – ਹਾਥੀ ਦਾ ਮੁਕਾਬਲਾ ਕਰਨ ਵਾਲਾ [[ਭਾਈ ਬਚਿੱਤਰ ਸਿੰਘ]] ਦਾ ਦਿਹਾਂਤ।
* [[1978]] – ਯਹੂਦੀ ਅਧਿਆਪਿਕਾ, ਸਿਆਸਤਦਾਨ [[ਗੋਲਡਾ ਮਾਇਰ]] ਦਾ ਦਿਹਾਂਤ।
* [[1980]] – ਅੰਗਰੇਜ਼ ਸੰਗੀਤਕਾਰ, ਗਾਇਕ ਅਤੇ ਗੀਤਕਾਰ [[ਜਾਨ ਲੈਨਨ]] ਦਾ ਦਿਹਾਂਤ।
* [[1992]] – ਮਲਿਆਲਮ ਨਾਟਕਕਾਰ, ਸਕਰਿਪਟ ਲੇਖਕ, ਅਤੇ ਫ਼ਿਲਮ ਨਿਰਦੇਸ਼ਕ [[ਥੋਪਿਲ ਭਾਸ਼ੀ]] ਦਾ ਦਿਹਾਂਤ।
* [[2011]] – ਪੰਜਾਬੀ ਲੋਕ ਗਾਇਕਾ [[ਪੁਸ਼ਪਾ ਹੰਸ]] ਦਾ ਦਿਹਾਂਤ।
* [[2015]] – ਭਾਰਤ ਦਾ ਲੋਕ ਕਵੀ [[ਰਮਾਸ਼ੰਕਰ ਵਿਦਰੋਹੀ]] ਦਾ ਦਿਹਾਂਤ।
 
 
==ਛੁੱਟੀਆਂ==
 
==ਜਨਮ==
 
[[ਸ਼੍ਰੇਣੀ:ਦਸੰਬਰ]]