12 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''12 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 346ਵਾਂ ([[ਲੀਪ ਸਾਲ]] ਵਿੱਚ 347ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 19 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 28 ਮੱਘਰ ਬਣਦਾ ਹੈ।
== ਵਾਕਿਆ ==
* [[1705]] – [[ਸਾਹਿਬਜ਼ਾਦੇ|ਛੋਟੇੇ ਸਾਹਿਬਜ਼ਾਦੇ]] ਨੀਹਾਂ ਵਿਚ ਚਿਣੇ ਗਏ।
* [[1800]] – [[ਵਾਸ਼ਿੰਗਟਨ, ਡੀ.ਸੀ.]] [[ਅਮਰੀਕਾ]] ਦੀ ਰਾਜਧਾਨੀ ਬਣਿਆ।
* [[1896]] – [[ਗੁਗਲੀਏਲਮੋ ਮਾਰਕੋਨੀ]] ਨੇ [[ਟਾਇਨਬੀ ਹਾਲ]] [[ਲੰਡਨ]] ਵਿਚ [[ਰੇਡੀਓ]] ਦੀ ਪਹਿਲੀ ਵਾਰ ਨੁਮਾਇਸ਼ ਕਰ ਕੇ ਦਿਖਾਈ।
* [[1901]] – [[ਗੁਗਲੀਏਲਮੋ ਮਾਰਕੋਨੀ]] ਨੇ ਪਹਿਲਾ [[ਰੇਡੀਓ]] ਸਿਗਨਲ "S" [***] [[ਮੋਰਸ ਕੋਡ]] ਰਾਹੀ ਪ੍ਰਾਪਤ ਕੀਤਾ।
* [[1911]] – [[ਕਲਕੱਤਾ]] ਦੀ ਥਾਂ [[ਦਿੱਲੀ]] [[ਬਰਤਾਨਵੀ ਭਾਰਤ]] ਦੀ ਰਾਜਧਾਨੀ ਬਣ ਗਈ।
* [[1923]] – [[ਮੁੰਡੇਰ ਸਾਕਾ]] ਵਿਚ ਦੋ ਬੱਬਰ ਬੰਤਾ ਸਿੰਘ ਧਾਮੀਆਂ, ਜਵਾਲਾ ਸਿੰਘ ਸ਼ਹੀਦ; ਬੱਬਰ ਵਰਿਆਮ ਸਿੰਘ ਧੁੱਗਾ ਬਚ ਨਿਕਲਿਆ।
* [[1925]] – [[ਕੈਲੇਫ਼ੋਰਨੀਆ]] ਦੇ ਨਗਰ [[ਸੈਨ ਲੁਈਸ ਓਬਿਸਪੋ]] 'ਚ ਦੁਨੀਆਂ ਦਾ ਪਹਿਲਾ ਮੌਟਲ ਖੁਲਿ੍ਹਆ।
* [[1927]] – ਕਮਿਊਨਿਸਟਾਂ ਨੇ [[ਚੀਨ]] ਦੇ ਨਗਰ [[ਕਾਂਟਨ]] 'ਤੇ ਕਬਜ਼ਾ ਕਰ ਲਿਆ।
* [[1956]] – [[ਫ਼ੋਰਡ ਫ਼ਾਊਂਡੇਸ਼ਨ]] ਨੇ ਹਸਪਤਾਲਾਂ, ਕਾਲਜਾਂ ਤੇ ਮੈਡੀਕਲ ਸਕੂਲਾਂ ਨੂੰ 50 ਕਰੋੜ ਡਾਲਰ ਦਾ ਦਾਨ ਦਿਤਾ।
* [[1956]] – [[ਯੂ.ਐਨ.ਓ.]] ਨੇ ਮਤਾ ਪਾਸ ਕਰ ਕੇ [[ਰੂਸ]] ਨੂੰ [[ਹੰਗਰੀ]] ਵਿਚੋਂ ਅਪਣੀਆਂ ਫ਼ੌਜਾਂ ਨੂੰ ਇਕ ਦਮ ਕੱਢਣ ਵਾਸਤੇ ਕਿਹਾ।
* [[1963]] – [[ਬਰਤਾਨੀਆ]] ਨੇ [[ਕੀਨੀਆ]] ਨੂੰ ਆਜ਼ਾਦੀ ਦਿਤੀ।
* [[1967]] – [[ਅਮਰੀਕਾ]] ਨੇ [[ਵੀਅਤਨਾਮ]] ਵਿਚ ਅਪਣੇ ਸਾਰੇ ਆਖ਼ਰੀ 6500 ਬੰਦੇ ਵੀ ਹੈਲੀਕਾਪਟਰ ਰਾਹੀਂ ਕੱਢ ਲਏ।
* [[1971]] – [[ਭਾਰਤ-ਪਾਕਿਸਤਾਨ ਯੁੱਧ (1971)|ਭਾਰਤ-ਪਾਕਿਸਤਾਨ ਯੁੱਧ]]: ਭਾਰਤ ਫ਼ੌਜ ਨੇ ਮੇਘਨਾ ਦਰਿਆ ਪਾਰ ਕਰ ਲਿਆ।
* [[1997]] – [[ਅਮਰੀਕਾ]] ਦੀ ਜਸਟਿਸ ਮਨਿਸਟਰੀ ਨੇ [[ਮਾਈਕਰੋਸਾਫ਼ਟ]] ਨੂੰ ਹੁਕਮ ਜਾਰੀ ਕੀਤਾ ਕਿ ਉਹ [[ਇੰਟਰਨੈੱਟ ਬਰਾਊਜ਼ਰ]] ਨੂੰ [[ਵਿੰਡੋ]] ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿਚ ਉਸ ਦੀ ਮਨਾਪਲੀ ਨਾ ਬਣ ਸਕੇ।
== ਛੁੱਟੀਆਂ ==
== ਜਨਮ ==
 
[[File:Mulk Raj Anand.jpg|120px|thumb|[[ਮੁਲਕ ਰਾਜ ਆਨੰਦ]]]]
== ਜਨਮ ==
[[File:Rajinikanth during audio release of robot.jpg|120px|thumb|[[ਰਜਨੀਕਾਂਤ]]]]
[[File:Yuvraj Singh appointed as Ulysse Nardin watch brand ambassador.jpeg|120px|thumb|[[ਯੁਵਰਾਜ ਸਿੰਘ]]]]
[[File:Nand Singh VC IWM IND 3975.jpg |120px|thumb|ਸੁੁਬੇਦਾਰ [[ਨੰਦ ਸਿੰਘ]]]]
[[File:Dia5275_Ravi_Shankar.jpg|120px|thumb|[[ਰਵੀ ਸ਼ੰਕਰ]]]]
* [[1805]] – ਭਾਰਤ ਦਾ ਅੰਗਰੇਜ਼ੀ ਸਾਹਿਤ ਲੇਖਕ [[ਮੁਲਕ ਰਾਜ ਆਨੰਦ]] ਦਾ ਜਨਮ।
* [[1821]] – ਫ਼ਰਾਂਸੀਸੀ ਨਾਵਲਕਾਰ ਅਤੇ ਲੇਖਕ [[ਗੁਸਤਾਵ ਫਲੌਬੈਰ]] ਦਾ ਜਨਮ।
* [[1902]] – ਪੰਜਾਬ ਦੇ ਦਰਵੇਸ਼ ਸਿਆਸਤਦਾਨ [[ਗਿਆਨੀ ਕਰਤਾਰ ਸਿੰਘ]] ਦਾ ਜਨਮ।
* [[1905]] – ਰੂਸੀ ਲੇਖਕ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਪੱਤਰਕਾਰ [[ਵਾਸਲੀ ਗਰੋਸਮਾਨ]] ਦਾ ਜਨਮ।
* [[1923]] – ਪੰਜਾਬੀ ਚਿੱਤਰਕਾਰ ਅਤੇ ਸਾਹਿਤਕਾਰ [[ਫੂਲਾਂ ਰਾਣੀ]] ਦਾ ਜਨਮ।
* [[1925]] – ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ [[ਅਹਿਮਦ ਸ਼ਾਮਲੂ]] ਦਾ ਜਨਮ।
* [[1928]] – ਸੋਵੀਅਤ ਅਤੇ ਕਿਰਗੀਜ਼ ਲੇਖਕ [[ਚੰਗੇਜ਼ ਆਇਤਮਾਤੋਵ]] ਦਾ ਜਨਮ।
* [[1929]] – ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ [[ਜੌਨ ਓਸਬਰਨ]] ਦਾ ਜਨਮ।
* [[1936]] – ਪੰਜਾਬੀ ਕਹਾਣੀਕਾਰਾ [[ਰਾਜਿੰਦਰ ਕੌਰ]] ਦਾ ਜਨਮ।
* [[1940]] – ਭਾਰਤੀ ਸਿਆਸਤਦਾਨ [[ਸ਼ਰਦ ਪਵਾਰ]] ਦਾ ਜਨਮ।
* [[1949]] – ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦਾ ਆਗੂ [[ਗੋਪੀਨਾਥ ਮੁੰਡੇ]] ਦਾ ਜਨਮ।
* [[1950]] – ਪੰਜਾਬੀ ਕਵੀ [[ਬਲਬੀਰ ਆਤਿਸ਼]] ਦਾ ਜਨਮ।
* [[1950]] – ਤਮਿਲ ਅਤੇ ਹਿੰਦੀ ਫਿਲਮ ਐਕਟਰ [[ਰਜਨੀਕਾਂਤ]] ਦਾ ਜਨਮ।
* [[1970]] – ਅਮਰੀਕੀ ਫ਼ਿਲਮ ਅਦਾਕਾਰਾ [[ਜੈਨੀਫ਼ਰ ਕੌਨਲੀ]] ਦਾ ਜਨਮ।
* [[1981]] – ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ [[ਯੁਵਰਾਜ ਸਿੰਘ]] ਦਾ ਜਨਮ।
==ਦਿਹਾਂਤ==
* [[1889]] – ਅੰਗ੍ਰੇਜ਼ੀ ਕਵੀ ਅਤੇ ਨਾਟਕਕਾਰ [[ਰਾਬਟ ਬ੍ਰਾਉਨਿੰਗ]] ਦਾ ਦਿਹਾਂਤ।
* [[1942]] – ਨਾਭਾ ਦੇ ਮਹਾਰਾਜਾ [[ਰਿਪੁਦਮਨ ਸਿੰਘ]] ਦਾ ਦਿਹਾਤ।
* [[1947]] – ਭਾਰਤੀ ਵਿਕਟੋਰੀਆ ਕਰਾਸ ਜੇਤੂ ਸੈਨਿਕ [[ਨੰਦ ਸਿੰਘ]] ਦਾ ਦਿਹਾਂਤ।
* [[1999]] – ਅਮਰੀਕੀ ਵਿਅੰਗ ਨਾਵਲਕਾਰ, ਕਹਾਣੀਕਾਰ , ਅਤੇ ਨਾਟਕਕਾਰ [[ਜੋਸਫ਼ ਹੈੱਲਰ]] ਦਾ ਦਿਹਾਂਤ।
* [[2012]] – ਸਿਤਾਰ ਵਾਦਕ, ਭਾਰਤੀ ਸ਼ਾਸਤਰੀ [[ਪੰਡਿਤ ਰਵੀ ਸ਼ੰਕਰ]] ਦਾ ਜਨਮ।
* [[2015]] – ਭਾਰਤੀ ਸਿਆਸਤਦਾਨ [[ਸ਼ਰਦ ਜੋਸ਼ੀ]] ਦਾ ਦਿਹਾਂਤ।
 
[[ਸ਼੍ਰੇਣੀ:ਦਸੰਬਰ]]