ਭਾਰਤ ਵਿੱਚ ਆਮਦਨ ਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਭਾਰਤ ਵਿੱਚ ਆਮਦਨ ਕਰ''' ਤੋਂ ਭਾਵ ਹੈ, ਆਮਦਨ ਦੇ ਸਰੋਤਾਂ ਉੱਤੇ ਟੈਕਸ ਜਾਂ ਕਰ ਲਗਾਉਣਾ। ਭਾਰਤ ਦੀ ਕੇਂਦਰੀ ਸਰਕਾਰ ਕੋਲ [[ਸੰਘ ਅਨੁਸੂਚੀ]] ਦੀ ਸੂਚੀ VII ਦੀ ਐਂਟਰੀ 82 ਅਨੁਸਾਰ ਅਧਿਕਾਰ ਹੈ ਕਿ ਇਹ ਖੇਤੀਬਾੜੀ ਨੂੰ ਛੱਡ ਕੇ ਕਿਸੇ ਵੀ ਆਮਦਨੀ ਸਾਧਨ ਦੇ ਕਰ ਲਗਾ ਸਕਦੀ ਹੈ।ਹੈ<ref>{{cite book|year=2011|isbn=978-81-8441-290-1|title=Taxation|author=Institute of Chartered Accountants of India}}</ref>। ਆਮਦਨ ਕਰ ਕਾਨੂੰਨ ਵਿੱਚ ਆਮਦਨ ਕਰ ਐਕਟ 1961, ਆਮਦਨ ਕਰ ਨਿਯਮ 1962, ਕੇਂਦਰੀ ਬੋਰਡ ਦੁਆਰਾ ਲਗਾਏ ਗਾਏ ਸਿੱਧੇ ਟੈਕਸ (Central Board of Direct Taxes) ਸਲਾਨਾ ਫਾਇਨੈਨਸ ਐਕਟ ਅਤੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀਆਂ ਘੋਸਣਾਵਾਂ ਇਸ ਅਧੀਨ ਆਉਂਦੀਆਂ ਹਨ।
 
ਸਰਕਾਰ ਕਿਸੇ ਵੀ ਕਰ ਯੋਗ ਆਮਦਨ ਤੇ ਕਰ ਲਗਾ ਸਕਦੀ ਹੈ। ਇਹ ਆਮਦਨ ਭਾਂਵੇਂ ਕਿਸੇ ਇਕੱਲੇ ਵਿਅਕਤੀ ਦੀ ਹੋਵੇ, ਹਿੰਦੂ ਅਣਵੰਡੇ ਪਰਿਵਾਰ ਦੀ, ਫਰਮ, ਕੰਪਨੀ, ਲੋਕਲ ਅਥਾਰਟੀ ਜਾਂ ਨਿਆਇਕ ਵਿਅਕਤੀ ਦੀ।