ਦਵਿਖੰਡਨ (ਜੀਵ ਵਿਗੀਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਬਾਇਨਰੀ ਦਵਿਖੰਡਨ '''ਦਵਿਖੰਡਨ''' (ਅੰਗ੍ਰੇਜ਼ੀ:Fission), ਜੀਵ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Binary Fission 2.svg|thumb|right|ਬਾਇਨਰੀ ਦਵਿਖੰਡਨ]]
'''ਦਵਿਖੰਡਨ''' ([[ਅੰਗ੍ਰੇਜ਼ੀ]]:Fission), ਜੀਵ ਵਿਗਿਆਨ ਵਿੱਚ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਜੀਵ ਆਪਨੇ ਆਪ ਨੂੰ ਦੋ ਜਾ ਫਿਰ ਇਸ ਤੋ ਵੱਧ ਹਿੱਸਿਆਂ ਵਿੱਚ ਵੰਡ ਲੈਂਦਾ ਹੈ ਅਤੇ ਇਹ ਹਿੱਸੇ ਬਾਅਦ ਵਿੱਚ ਫਿਰ ਉਸ ਜੀਵ ਦੇ ਤਰਾਂ ਵਿਕਸਿਤ ਹੋ ਜਾਂਦਾ ਹੈ। ਇਸ ਵਿੱਚ ਜ਼ਿਆਦਾਤਾਰ ਜੀਵ ਦੇ ਸੈੱਲ ਹੀ ਵੰਡੇ ਜਾਂਦੇ ਹਨ।<ref name="Carlson07">{{cite book | last=Carlson | first=B. M. | title=Principals of regenerative biology. | year=2007 | publisher=Elsevier Academic Press | pages=379 | isbn=0-12-369439-6}}</ref><ref name="Boulay10">{{cite journal | last1=Boulay | first1=R. L. | last2=Galarza | first2=J. A. | last3=Che | first3=B. | last4=Hefetz | first4=A. | last5=Lenoir | first5=A. | last6=van Oudenhove | first6=L. | last7=Cerda | first7=X. | title=Intrafotmobcompetition affects population size and resource allocation in an ant dispersing by colony fission. | journal=Ecology | volume=91 | issue=11 | pages=3312–3321 | year=2010 | doi=10.1890/09-1520.1 | url=http://www.esajournals.org/doi/full/10.1890/09-1520.1}}</ref><ref name="Hubbell03">{{cite journal | last=Hubbell | first=S. | title=Modes of speciation and the lifespans of species under neutrality: a response to the comment of Robert E. Ricklefs. | journal=Oikos | volume=100 | issue=1 | pages=193–199 | year=2003 | doi=10.1034/j.1600-0706.2003.12450.x}}</ref> ਇਸ ਕਿਰਿਆ ਦੋ ਤਰੀਕਿਆਂ ਨਾਲ ਹੁੰਦੀ ਹੈ : ਬਾਇਨਰੀ ਦਵਿਖੰਡਨ, ਇਸ ਵਿੱਚ ਜੀਵ ਆਪਨੇ ਆਪ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਪੂਰੀ ਮਾਤਰਾ ਵਿੱਚ ਊਰਜਾ ਅਤੇ ਪਾਣੀ ਮੌਜੂਦ ਹੋਣ। ਅਤੇ ਬਹੁ ਦਵਿਖੰਡਨ, ਇਸ ਵਿੱਚ ਜੀਵ ਆਪਨੇ ਆਪ ਨੂੰ ਕਾਫੀ ਸਾਰੇ ਹਿੱਸਿਆਂ ਵਿੱਚ ਵੰਡਦਾ ਹੈ ਅਤੇ ਊਰਜਾ ਅਤੇ ਪਾਣੀ ਮੌਜੂਦ ਨਾ ਹੋਣ ਉੱਤੇ ਵੀ ਸੰਭਵ ਹੈ।