ਐਸੀਟਿਕ ਤੇਜ਼ਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਐਸੀਟਿਕ ਤੇਜ਼ਾਬ''' ਜਾ '''ਇਥਾਨੋਇਕ ਤੇਜ਼ਾਬ''' ਇੱਕ ਰੰਗਹੀਣ ਅਤੇ ਜੈਵਿ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਐਸੀਟਿਕ ਤੇਜ਼ਾਬ''' ਜਾ '''ਇਥਾਨੋਇਕ ਤੇਜ਼ਾਬ''' ਇੱਕ ਰੰਗਹੀਣ ਅਤੇ ਜੈਵਿਕ ਤਰਲ ਹੁੰਦਾ ਹੈ ਜਿਸਦਾ ਰਸਾਇਣਕ ਫਾਰਮੁਲਾ CH<sub>3</sub>COOH (ਜਾ ਫਿਰ CH<sub>3</sub>CO<sub>2</sub>H ਅਤੇ C<sub>2</sub>H<sub>4</sub>O<sub>2</sub>) ਹੁੰਦਾ ਹੈ। ਜੇ ਇਸ ਵਿੱਚ ਪਾਣੀ ਨਾ ਪਾਇਆ ਗਿਆ ਹੋਵੇ ਤਾਂ ਇਸਨੂੰ "ਗਲੈਸੀਅਲ ਐਸੀਟਿਕ ਤੇਜ਼ਾਬ" ਕਿਹੰਦੇ ਹਨ। ਇਸਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਹੈ ਕਿਓਂਕਿ ਇਸਦਾ ਮੈਲਟਿੰਗ ਪੁਆਂਇਟ 290 ਕੈਲਵਿਨ ਹੈ ਅਤੇ ਇਹ ਆਮ ਹੀ ਸਰਦੀਆਂ ਵਿੱਚ ਬਰਫ਼ ਦੇ ਗਲੇਸ਼ੀਅਰ ਵਾਂਗ ਜੰਮ ਜਾਂਦਾ ਹੈ। ਐਸੀਟਿਕ ਤੇਜ਼ਾਬ 3–9%, ਜੇ ਪਾਣੀ ਵਿੱਚ ਮਿਲਾਇਆ ਜਾਵੇ ਤਾਂ ਉਸਨੂੰ [[ਸਿਰਕਾ]] ਕਿਹੰਦੇ ਹਨ। ਇਹ ਇੱਕ ਕਮਜੋਰ ਤੇਜ਼ਾਬ ਹੈ ਇਹ ਇਸਦੀ ਬਹੁਤ ਹੀ ਜ਼ਿਆਦਾ ਤਿੱਖੀ ਖੁਸ਼ਬੂ ਹੁੰਦੀ ਹੈ।
 
==ਹਵਾਲੇ==