ਐਸੀਟਿਕ ਤੇਜ਼ਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਐਸੀਟਿਕ ਤੇਜ਼ਾਬ''' ਜਾ '''ਇਥਾਨੋਇਕ ਤੇਜ਼ਾਬ''' ਇੱਕ ਰੰਗਹੀਣ ਅਤੇ ਜੈਵਿਕ ਤਰਲ ਹੁੰਦਾ ਹੈ ਜਿਸਦਾ ਰਸਾਇਣਕ ਫਾਰਮੁਲਾ CH<sub>3</sub>COOH (ਜਾ ਫਿਰ CH<sub>3</sub>CO<sub>2</sub>H ਅਤੇ C<sub>2</sub>H<sub>4</sub>O<sub>2</sub>) ਹੁੰਦਾ ਹੈ। ਜੇ ਇਸ ਵਿੱਚ ਪਾਣੀ ਨਾ ਪਾਇਆ ਗਿਆ ਹੋਵੇ ਤਾਂ ਇਸਨੂੰ "ਗਲੈਸੀਅਲ ਐਸੀਟਿਕ ਤੇਜ਼ਾਬ" ਕਿਹੰਦੇ ਹਨ। ਇਸਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਹੈ ਕਿਓਂਕਿ ਇਸਦਾ ਮੈਲਟਿੰਗ ਪੁਆਂਇਟ 290 ਕੈਲਵਿਨ ਹੈ ਅਤੇ ਇਹ ਆਮ ਹੀ ਸਰਦੀਆਂ ਵਿੱਚ ਬਰਫ਼ ਦੇ ਗਲੇਸ਼ੀਅਰ ਵਾਂਗ ਜੰਮ ਜਾਂਦਾ ਹੈ। ਐਸੀਟਿਕ ਤੇਜ਼ਾਬ 3–9%, ਜੇ ਪਾਣੀ ਵਿੱਚ ਮਿਲਾਇਆ ਜਾਵੇ ਤਾਂ ਉਸਨੂੰ [[ਸਿਰਕਾ]] ਕਿਹੰਦੇ ਹਨ। ਇਹ ਇੱਕ ਕਮਜੋਰ ਤੇਜ਼ਾਬ ਹੈ ਪਰ ਜ਼ਿਆਦਾ ਮਾਤਰਾ ਵਿੱਚ ਇਹ ਇਹ ਚਮੜੀ ਨੂੰ ਮਚਾ ਸਕਦਾ ਹੈ। ਇਸਦੀ ਬਹੁਤ ਹੀ ਜ਼ਿਆਦਾ ਤਿੱਖੀ ਖੁਸ਼ਬੂ ਹੁੰਦੀ ਹੈ। ਐਸੀਟਿਕ ਤੇਜ਼ਾਬ ਕਾਰਬੋਸਾਈਕਲਕ ਤੇਜ਼ਾਬ ਦੀ ਦੂਜੀ ਆਮ ਕਿਸਮ ਹੈ। ਇਸਦੇ ਨਾਲ ਦੋ ਫੰਕਸ਼ਨਲ ਗਰੁੱਪ ਲੱਗੇ ਹੁੰਦੇ ਹਨ ਜੋ ਕਿ ਐਸੀਟਾਈਲ ਗਰੁੱਪ ਹਾਈਡਰੋਸਾਈਲ ਗਰੁੱਪ ਹਨ। ਇਸਦੀ ਵਰਤੋਂ ਫੈਕਰਟਰੀਆਂ ਵਿੱਚ ਵੱਡੇ ਪੈਮਾਨੇ ਉੱਤੇ ਕੀਤੀ ਜਾਂਦੀ ਹੈ। ਇਸਦੀ ਵਰਤੋਂ ਫੋਟਗ੍ਰਾਫੀ ਫਿਲਮ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਸੈਲੁਲੋਸ ਐਸੀਟੇਟ ਅਤੇ ਲੱਕੜ ਦੀ ਗੂੰਦ ਨੂੰ ਬਣਾਉਣ ਲਈ ਪੋਲੀਵੀਨਾਇਲ ਐਸੀਟੇਟ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ। ਭੋਜਨ ਉਦਯੋਗ ਵਿੱਚ ਇਸਦਾ ਕੋਡ E260 ਹੈ ਇਸਨੂੰ ਬਹੁਤ ਸਾਰੇ ਭੋਜਨ ਪਦਾਰਥ ਜਿਵੇਂ ਕਿ ਆਚਾਰਾਂ ਨੂੰ ਗਲਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ।
 
ਐਸੀਟਿਕ ਤੇਜ਼ਾਬ ਦੀ ਗਲੋਬਲ ਮੰਗ ਪ੍ਰਤੀ ਸਾਲ 6.5 ਮਿਲੀਅਨ ਮੀਟ੍ਰਿਕ ਟਨ ਹੈ, ਜਿਸ ਵਿਚੋਂ ਲਗਭਗ 1.5 ਮਿਲੀਅਨ ਟਨ ਰੀਸਾਈਕਲਿੰਗ ਕਰਕੇ ਪੂਰੀ ਕੀਤੀ ਜਾਂਦੀ ਹੈ। ਅਤੇ ਇਸ ਤੋ ਇਲਾਵਾ ਇਸਨੂੰ ਪੈਟਰੋਰਸਾਇਣਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈ।
 
==ਹਵਾਲੇ==