ਐਸੀਟਿਕ ਤੇਜ਼ਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
 
ਐਸੀਟਿਕ ਤੇਜ਼ਾਬ ਦੀ ਗਲੋਬਲ ਮੰਗ ਪ੍ਰਤੀ ਸਾਲ 6.5 ਮਿਲੀਅਨ ਮੀਟ੍ਰਿਕ ਟਨ ਹੈ, ਜਿਸ ਵਿਚੋਂ ਲਗਭਗ 1.5 ਮਿਲੀਅਨ ਟਨ ਰੀਸਾਈਕਲਿੰਗ ਕਰਕੇ ਪੂਰੀ ਕੀਤੀ ਜਾਂਦੀ ਹੈ। ਅਤੇ ਇਸ ਤੋ ਇਲਾਵਾ ਇਸਨੂੰ ਪੈਟਰੋਰਸਾਇਣਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈ।
 
==ਤੇਜ਼ਾਬੀ ਸ਼ਕਤੀ==
ਕਾਰਬੋਸਾਈਕਲਕ ਗਰੁੱਪ (−COOH) ਦੇ ਤੇਜ਼ਾਬਾਂ ਵਿਚੋਂ ਆਇਓਨਾਈਜੇਸ਼ਨ ਰਾਹੀ ਹਾਈਡਰੋਜਨ ਦੇ ਅਣੂ ਨੂੰ ਅਲੱਗ ਕੀਤਾ ਜਾ ਸਕਦਾ ਹੈ। ਇਸ ਤਰਾਂ :
:CH<sub>3</sub>CO<sub>2</sub>H → CH<sub>3</sub>CO<sub>2</sub><sup>−</sup> + H<sup>+</sup>
ਪ੍ਰੋਟੋਨ (H<sup>+</sup>) ਦੇ ਰਲੀਜ਼ ਹੋਣ ਦੇ ਕਾਰਨ ਇਸਨੂੰ ਆਪਣੀ ਤੇਜ਼ਾਬ ਸ਼ਕਤੀ ਮਿਲਦੀ ਹੈ।{{cite journal |title=Thermodynamic Quantities for the Ionization Reactions of Buffers |last=Goldberg |first=R.|author2=Kishore, N.|author3= Lennen, R. |journal=Journal of Physical and Chemical Reference Data |volume=31 |issue=2|pages=231–370 |year=2002 |url=http://www.nist.gov/data/PDFfiles/jpcrd615.pdf |doi=10.1063/1.1416902|bibcode = 1999JPCRD..31..231G }}</ref> ਇਸਦਾ ਕੰਜੁਗੇਟ ਬੇਸ ਐਸੀਟੇਟ ਹੈ (CH<sub>3</sub>COO<sup>−</sup>)। ਇੱਕ 1.0&nbsp; ਮੋਲਰਿਟੀ ਦੀ ਪੀਐਚ 2.4 ਹੁੰਦੀ ਹੈ, ਇਸਦਾ ਮਤਲਬ ਹੈ ਕਿ ਐਸੀਟਿਕ ਤੇਜ਼ਾਬ ਦੇ ਵੱਧ ਤੋਂ ਵੱਧ 0.4% ਅਣੂ ਡਿਸੋਸਿਏਟ ਹੋਏ ਹਨ। <ref>[H<sub>3</sub>O<sup>+</sup>] = 10<sup>−2.4</sup> = 0.4 %</ref>
 
[[File:Acetic acid deprotonation.png|375px|]]
[[File:Acetic Acid Hydrogenbridge V.1.svg|thumb|]]
 
==ਹਵਾਲੇ==