ਬ੍ਰਾਜ਼ੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing "Saopaulo_paulista.jpg", it has been deleted from Commons by INeverCry because: per c:Commons:Deletion requests/File:Saopaulo paulista.jpg.
ਛੋNo edit summary
ਲਾਈਨ 128:
==ਇਤਿਹਾਸ==
 
ਸਭ ਤੋਂ ਪੁਰਾਣੇ ਭਾਂਡੇ ਜਿਹੜੇ ਪੱਛਮੀ ਅਰਧਗੋਲੇ ਵਿਚੋਂ ਮਿਲੇ ਹਨ ਉਹ 8000 ਵਰੇ ਪੁਰਾਣੇ ਹਨ ਤੇ ਇਹ ਐਮੇਜ਼ਨ ਦੇ ਬੇਸਿਨ ਵਿੱਚ ਸੰਤਾਰਮ ਤੋਂ ਮਿਲੇ ਹਨ ਤੇ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਈ ਬ੍ਰਾਜ਼ੀਲ ਵਿਚ ਰਹਿਤਲਮਨੁੱਖ ਰਹਿੰਦਾ ਸੀ।<ref name="Eighth Millennium Pottery from a Prehistoric Shell Midden in the Brazilian Amazon">Science Magazine, 13 December 1991 http://www.sciencemag.org/content/254/5038/1621.abstract</ref>
ਇਹ ਥਾਂ ਅਣਗਿਣਤ ਵੱਖ ਵੱਖ ਕਬੀਲਿਆਂ ਦੀ ਰਹਿਣ ਥਾਂ ਸੀ ਜਿਹੜੇ ਉਥੇ 10،000 ਦੇ ਨੇੜੇ ਵਰਿਆਂਵਰ੍ਹਿਆਂ ਤੋਂ ਰਹਿ ਰਹੇ ਸਨ ਤੇ ਉਨ੍ਹਾਂ ਦੇ ਸਭ ਤੋਂ ਪੁਰਾਣੇ ਨਿਸ਼ਾਨ ਮਨਾਸ ਗੈਰਆਇਸ ਦੇ ਪਹਾੜੀ ਥਾਂ ਵਿਚ ਵੇਖੇ ਜਾ ਸਕਦੇ ਹਨ।<ref name="LevineCrocitti1999">{{cite book|author1=Robert M. Levine|author2=John J. Crocitti|title=The Brazil Reader: History, Culture, Politics|url=http://books.google.com/books?id=R28K2JA9PM8C&pg=PA11|accessdate=12 December 2012|year=1999|publisher=Duke University Press|isbn=978-0-8223-2290-0|pages=11–}}</ref> ਅੱਜਕਲ੍ਹ ਦੇ ਬ੍ਰਾਜ਼ੀਲ ਵਿਚ 2000 ਦੇ ਨੇੜੇ ਪੁਰਾਣੇ ਕਬੀਲੇ ਮਿਲਦੇ ਹਨ ਜਿਹੜੇ ਸ਼ਿਕਾਰ, ਮੱਛੀਆਂ ਫੜ ਕੇ ਤੇ ਹੋਰ ਪੱਖੀ ਵਾਸੀ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ।
==ਪੁਰਤਗੇਜ਼ੀ ਬਸਤੀਆਂ==
ਦੇਸ ਬ੍ਰਾਜ਼ੀਲ ਨੂੰ 22 ਅਪ੍ਰੈਲ 1500 ਚ ਇਥੇ ਇਕ ਪੁਰਤਗਾਲੀ ਸਮੁੰਦਰੀ ਖੋਜੀ ਪੈਡਰੋ ਅਲਵਾਰਸ ਕਬਰਾਲ ਨੇ ਪੁਰਤਗਾਲੀ ਸਲਤਨਤ ਲਈ ਹਥਿਆਇਆ।<ref name="Boxer, p. 98">Boxer, p.&nbsp;98.</ref> ਪੁਰਤਗਾਲੀਆਂ ਦਾ ਇਥੇ ਪੱਥਰ ਜੁੱਗ ਦੇ ਲੌਕਾਂ ਨਾਲ਼ ਪਿਆ ਜਿਹੜੇ [[ਤੁਪੀ–ਗੁੱਰਾਨੀ]] ਪਰਿਵਾਰ ਦੀ ਬੋਲੀ ਬੋਲਦੇ ਸਨ ਤੇ ਆਪਸ ਵਿਚ ਲੜਦੇ ਰਹਿੰਦੇ ਸਨ।<ref name="Boxer, p.&nbsp;100">Boxer, p. 100.</ref> ਭਾਵੇਂ ਪਹਿਲੀ ਪੁਰਤਗਾਲੀ ਬਸਤੀ 1532 ਵਿਚ ਸਥਾਪਤ ਕਰ ਲਈ ਗਈ ਸੀ ਪਰ ਅਸਲ ਵਿਚ 1534 ਤੋਂ ਉਥੇ ਪੁਰਤਗਾਲੀ ਬਸਤੀਕਰਨ ਦਾ ਅਸਰਦਾਰ ਕੰਮ ਸ਼ੁਰੂ ਹੋਇਆ। ਪੁਰਤਗਾਲ ਦੇ ਬਾਦਸ਼ਾਹ ਨੇ ਬ੍ਰਾਜ਼ੀਲ ਦੇ ਕੁੱਲ ਇਲਾਕੇ ਨੂੰ ਪੰਦਰਾਂ ਪ੍ਰਾਈਵੇਟ ਅਤੇ ਖੁਦਮੁਖਤਿਆਰ ਕਪਤਾਨੀ ਕਲੋਨੀਆਂ ਵਿੱਚ ਵੰਡ ਦਿੱਤਾ। <ref>Boxer, pp.&nbsp;100–101.</ref><ref name="Skidmore, p.&nbsp;27">Skidmore, p.&nbsp;27.</ref>ਪਰ ਇਹ ਵਿਕੇਂਦਰੀਕਰਨ ਸਮਸਿਆ ਸਾਬਤ ਹੋਇਆ ਅਤੇ 1549 ਨੂੰ ਪੁਰਤਗਾਲ ਦੇ ਬਾਦਸ਼ਾਹ ਨੇ ਇਸਨੂੰ ਮੁੜ ਇੱਕ ਕਰਕੇ ਇਥੇ ਇਕ ਗਵਰਨਰ ਜਨਰਲ ਲਾ ਦਿੱਤਾ।<ref name="Skidmore, p.&nbsp;27"/><ref>Boxer, p.&nbsp;101.</ref>