ਐਸੀਟਿਕ ਤੇਜ਼ਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 10:
ਪ੍ਰੋਟੋਨ (H<sup>+</sup>) ਦੇ ਰਲੀਜ਼ ਹੋਣ ਦੇ ਕਾਰਨ ਇਸਨੂੰ ਆਪਣੀ ਤੇਜ਼ਾਬ ਸ਼ਕਤੀ ਮਿਲਦੀ ਹੈ।<ref>{{cite journal |title=Thermodynamic Quantities for the Ionization Reactions of Buffers |last=Goldberg |first=R.|author2=Kishore, N.|author3= Lennen, R. |journal=Journal of Physical and Chemical Reference Data |volume=31 |issue=2|pages=231–370 |year=2002 |url=http://www.nist.gov/data/PDFfiles/jpcrd615.pdf |doi=10.1063/1.1416902|bibcode = 1999JPCRD..31..231G }}</ref> ਇਸਦਾ ਕੰਜੁਗੇਟ ਬੇਸ ਐਸੀਟੇਟ ਹੈ (CH<sub>3</sub>COO<sup>−</sup>)। ਇੱਕ 1.0&nbsp; ਮੋਲਰਿਟੀ ਦੀ ਪੀਐਚ 2.4 ਹੁੰਦੀ ਹੈ, ਇਸਦਾ ਮਤਲਬ ਹੈ ਕਿ ਐਸੀਟਿਕ ਤੇਜ਼ਾਬ ਦੇ ਵੱਧ ਤੋਂ ਵੱਧ 0.4% ਅਣੂ ਡਿਸੋਸਿਏਟ ਹੋਏ ਹਨ। <ref>[H<sub>3</sub>O<sup>+</sup>] = 10<sup>−2.4</sup> = 0.4 %</ref>
 
==ਐਸਟਰਾਂ ਦਾ ਉਤਪਾਦਨ==
ਐਸੀਟਿਕ ਤੇਜ਼ਾਬ ਦੇ ਵਰਤੋਂ ਕਰਕੇ ਬਹੁਤ ਸਾਰੇ ਐਸਟਰਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਜਿਨਾਂ ਨੂੰ ਸਿਆਹੀ ਅਤੇ ਰੰਗਾਂ ਵਿੱਚ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਅਤਰ ਨੂੰ ਵਧੀਆ ਖੁਸ਼ਬੂ ਦੇਣ ਲਈ ਕੀਤੀ ਜਾਂਦੀ ਹੈ।
: H<sub>3</sub>C−COOH + HO−R → H<sub>3</sub>C−CO−O−R + H<sub>2</sub>O, (R = ਕੋਈ ਵੀ ਅਲਕਾਇਲ ਗਰੁੱਪ)
[[File:Acetic acid deprotonation.png|375px|]]
[[File:Acetic Acid Hydrogenbridge V.1.svg|thumb|]]