15 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
 
==ਵਾਕਿਆ==
* [[1654]] – ਦੁਨੀਆਂ ਵਿਚ ਤਾਪਮਾਨ ਰੀਕਾਰਡ ਕਰਨਾ ਸ਼ੁਰੂ ਕੀਤਾ ਗਿਆ। ਸੱਭ ਤੋਂ ਪਹਿਲਾਂ ਅਮਰੀਕਾ ਵਿਚ ਟਸਕਨੀ ਵਿਚ ਰੋਜ਼ਾਨਾ ਦਾ ਤਾਪਮਾਨ ਰੀਕਾਰਡ ਹੋਇਆ ਸੀ।
* [[1871]] – ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ ਫਾਂਸੀ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।
* [[1877]] – [[ਥਾਮਸ ਐਡੀਸਨ]] ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।
* [[1924]] – ਜਥੇਦਾਰ [[ਦਰਸ਼ਨ ਸਿੰਘ ਫ਼ੇਰੂਮਾਨ]] ਦੀ ਅਗਵਾਈ ਵਿਚ ਚੌਦਵਾਂ ਜਥਾ [[ਜੈਤੋ]] ਨੂੰ ਚਲਿਆ।
* [[1950]] – ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
* [[1961]] – [[ਨਾਜ਼ੀ]] ਅਫ਼ਸਰ [[ਐਡੋਲਫ਼ ਆਇਚਮਨ]] ਨੂੰ ਇਕ ਇਜ਼ਰਾਈਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ।
* [[1964]] – [[ਕੈਨੇਡਾ]] ਦੇ [[ਹਾਊਸ ਆਫ਼ ਕਾਮਨਜ਼]] ਨੇ [[ਕੈਨੇਡਾ]] ਦਾ ਨਵਾਂ [[ਕੌਮੀ ਝੰਡਾ]] ਮਨਜ਼ੂਰ ਕੀਤਾ।
* [[1983]] – ਸੰਤ [[ਜਰਨੈਲ ਸਿੰਘ ਭਿੰਡਰਾਂਵਾਲਾ]], ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਚਲੇ ਗਏ।
==ਜਨਮ==
[[File:Bhaichung Bhutia at the NDTV Marks for Sports event 21.jpg|120px|thumb|[[ਬਾਈਚੁੰਗ ਭੂਟੀਆ]]]]
*[[1852]]– [[ਫ਼੍ਰਾਂਸ]] ਦੇ [[ਨੋਬਲ ਇਨਾਮ]] ਜੇਤੂ ਭੌਤਿਕ ਵਿਗਿਆਨੀ [[ਹੈਨਰੀ ਬੈਕੇਰਲ]] ਦਾ ਜਨਮ।
* [[18601852]] – [[ਡੈਨਮਾਰਕਫ਼੍ਰਾਂਸ]] ਦੇ ਭੌਤਿਕ ਵਿਗਿਆਨੀ ਅਤੇ [[ਨੋਬਲ ਇਨਾਮ]] ਜੇਤੂ ਭੌਤਿਕ ਵਿਗਿਆਨੀ [[ਨੀਅਲ ਰੀਬਰਗਹੈਨਰੀ ਫਿਨਸਨਬੈਕੇਰਲ]] ਦਾ ਜਨਮ।
* [[1859]] – ਰੂਸੀ ਡਾਕਟਰ ਅਤੇ [[ਏਸਪੇਰਾਨਤੋ|ਏਸਪੇਰਾਨਤੋ ਭਾਸ਼ਾ]] ਦਾ ਖੋਜੀ [[ਲੁਦਵਿਕ ਜ਼ਾਮੇਨਹੋਫ]] ਦਾ ਜਨਮ।
*[[1908]]– [[ਭਾਰਤ]] ਦੇ ਸੰਤ, ਦਰਸ਼ਨ ਸ਼ਾਸਤਰ ਅਤੇ ਲੇਖਕ [[ਸਵਾਮੀ ਰੰਗਾਨਾਥਨੰਦਾ]] ਦਾ ਜਨਮ।
* [[19161860]] – [[ਨਿਊਜ਼ੀਲੈਂਡਡੈਨਮਾਰਕ]] ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ [[ਮੌਰਾਈਸਨੀਅਲ ਰੀਬਰਗ ਵਿਕਕਿਨਜ਼ਫਿਨਸਨ]] ਦਾ ਜਨਮ।
* [[19231908]] – [[ਅਮਰੀਕਾ]]-[[ਇੰਗਲੈਂਡਭਾਰਤ]] ਦੇ ਭੌਤਿਕਸੰਤ, ਅਤੇਦਰਸ਼ਨ ਸ਼ਾਸਤਰ ਗਣਿਤਅਤੇ ਵਿਗਿਆਨੀਲੇਖਕ [[ਫ੍ਰੀਮੈਨਸਵਾਮੀ ਡਾਈਸਨਰੰਗਾਨਾਥਨੰਦਾ]] ਦਾ ਜਨਮ।
* [[19501913]] – [[ਭਾਰਤ]]ਅਮਰੀਕੀ ਦੇ ਰਾਜਨੇਤਾਕਵੀ ਅਤੇ ਪਹਿਲੇ ਡਿਪਟੀ ਪ੍ਰਧਾਨ ਮੰਤਰੀਸਿਆਸਤਦਾਨ [[ਵੱਲਵ ਭਾਈਮਿਊਰੀਅਲ ਪਟੇਲਰੂਕਾਇਜ਼ਰ]] ਦਾ ਜਨਮ।
* [[1916]] – [[ਨਿਊਜ਼ੀਲੈਂਡ]] ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ [[ਮੌਰਾਈਸ ਵਿਕਕਿਨਜ਼]] ਦਾ ਜਨਮ।
*[[1976]][[ਭਾਰਤੀ]] ਫੁਟਵਾਲ ਖਿਡਾਰੀ [[ਬਾਈਚੁੰਗ ਭੂਟੀਆ]] ਦਾ ਜਨਮ।
* [[1923]] – [[ਅਮਰੀਕਾ]]-[[ਇੰਗਲੈਂਡ]] ਦੇ ਭੌਤਿਕ ਅਤੇ ਗਣਿਤ ਵਿਗਿਆਨੀ [[ਫ੍ਰੀਮੈਨ ਡਾਈਸਨ]] ਦਾ ਜਨਮ।
==ਮੌਤ==
* [[1924]] – ਰੌਕ ਗਾਰਡਨ ਦੇ ਨਰਮਾਤਾ [[ਨੇਕ ਚੰਦ ਸੈਣੀ]] ਦਾ ਜਨਮ।
* [[1934]] – ਪੰਜਾਬੀ ਕਵੀ [[ਸਿਰੀ ਰਾਮ ਅਰਸ਼]] ਦਾ ਜਨਮ।
* [[1956]] – ਪੰਜਾਬੀ ਗ਼ਜ਼ਲਗੋ [[ਜਸਵਿੰਦਰ (ਗ਼ਜ਼ਲਗੋ)]] ਦਾ ਜਨਮ।
* [[1965]] – ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਬਾਲ ਸਾਹਿਤਕਾਰ ਅਤੇ ਲੇਖਕ [[ਦਰਸ਼ਨ ਸਿੰਘ ਆਸ਼ਟ]] ਦਾ ਜਨਮ।
* [[1976]][[ – ਭਾਰਤੀ]] ਫੁਟਵਾਲ ਖਿਡਾਰੀ [[ਬਾਈਚੁੰਗ ਭੂਟੀਆ]] ਦਾ ਜਨਮ।
* [[1988]] – ਭਾਰਤੀ ਕੁਸ਼ਤੀ ਖਿਡਾਰਣ [[ਗੀਤਾ ਫੋਗਟ]] ਦਾ ਜਨਮ।
==ਦਿਹਾਂਤ==
[[File:Sardar patel (cropped).jpg|120px|thumb|[[ਵੱਲਭਭਾਈ ਪਟੇਲ]]]]
[[File:Walt Disney 1946.JPG|120px|thumb|[[ਵਾਲਟ ਡਿਜ਼ਨੀ]]]]
* [[1950]] – ਭਾਰਤ ਦਾ ਲੋਹ ਪੁਰਸ਼ ਰਾਜਨੀਤੀਵਾਨ [[ਵੱਲਭਭਾਈ ਪਟੇਲ]] ਦਾ ਦਿਹਾਂਤ।
* [[1966]] – ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ [[ਵਾਲਟ ਡਿਜ਼ਨੀ]] ਦਾ ਦਿਹਾਂਤ।
* [[2011]] – ਅੰਗਰੇਜ਼ੀ-ਅਮਰੀਕੀ ਲੇਖਕ, ਬਹਿਸਬਾਜ਼, ਅਤੇ ਪੱਤਰਕਾਰ [[ਕਰਿਸਟੋਫਰ ਹਿਚਨਜ਼]] ਦਾ ਜਨਮ।