ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 54:
ਇਸ ਸਮੇਂ ਬੰਗਲਾਦੇਸ਼ ਕ੍ਰਿਕਟ ਟੀਮ ਟੈਸਟ ਕ੍ਰਿਕਟ ਦਰਜਾਬੰਦੀ ਵਿੱਚ ਨੌਵੇਂ ਸਥਾਨ 'ਤੇ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਇਸ ਟੀਮ ਦਾ ਦਰਜਾਬੰਦੀ ਵਿੱਚ ਸਥਾਨ ਸੱਤਵਾਂ ਹੈ। ਇਸ ਤੋਂ ਇਲਾਵਾ ਟਵੰਟੀ20 ਕ੍ਰਿਕਟ ਦਰਜਾਬੰਦੀ ਵਿੱਚ ਇਸ ਟੀਮ ਦਾ ਸਥਾਨ ਦਸਵਾਂ ਹੈ।<ref name="ICCrankings">{{cite web|url=http://www.espncricinfo.com/rankings/content/page/211271.html |title=ICC rankings - ICC Test, ODI and Twenty20 rankings |publisher=[[ESPNcricinfo]] |accessdate=30 ਅਕਤੂਬਰ 2016}}</ref>
 
==ਕ੍ਰਿਕਟ ਰਿਕਾਰਡ==
===ਟੈਸਟ ਮੈਚ===
* ਟੀਮ ਦਾ ਉੱਚਤਮ ਸਕੋਰ: 638 ਵਿਰੋਧੀ ਸ੍ਰੀ ਲੰਕਾ, 8-12 ਮਾਰਚ 2013 ਨੂੰ ਗਾਲੇ ਅੰਤਰਰਾਸ਼ਟਰੀ ਸਟੇਡੀਅਮ, ਗਾਲੇ ਖਿਲਾਫ਼
* ਉੱਚਤਮ ਨਿੱਜੀ ਸਕੋਰ ਇੱਕ ਪਾਰੀ ਵਿੱਚ: 206, [[ਤਮੀਮ ਇਕਬਾਲ]] ਵਿਰੋਧੀ [[ਪਾਕਿਸਤਾਨ ਕ੍ਰਿਕਟ ਟੀਮ|ਪਾਕਿਸਤਾਨ]], 28 ਅਪ੍ਰੈਲ-2 ਮਈ 2015 ਨੂੰ ਸ਼ੇਖ ਅਬੂ ਨਾਸਰ ਸਟੇਡੀਅਮ, ਖੁਲਨਾ ਵਿਖੇ
* ਸਭ ਤੋਂ ਜਿਆਦਾ ਨਿੱਜੀ ਸਕੋਰ ਇੱਕ ਮੈਚ ਵਿੱਚ: 231, [[ਤਮੀਮ ਇਕਬਾਲ]] (25 ਅਤੇ 206) ਵਿਰੋਧੀ [[ਪਾਕਿਸਤਾਨ ਕ੍ਰਿਕਟ ਟੀਮ|ਪਾਕਿਸਤਾਨ]], 28 ਅਪ੍ਰੈਲ-2 ਮਈ 2015 ਨੂੰ ਸ਼ੇਖ ਅਬੂ ਨਾਸਰ ਸਟੇਡੀਅਮ ਖੁਲਨਾ ਵਿਖੇ
* ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਇੱਕ ਪਾਰੀ ਵਿੱਚ: 8/39, 'ਤੇਜੁਲ ਇਸਲਾਮ' ਵਿਰੋਧੀ 'ਜ਼ਿੰਬਾਬਵੇ', 25-27 ਅਕਤੂਬਰ 2014 ਨੂੰ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ ਵਿਖੇ
* ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ ਇੱਕ ਮੈਚ ਵਿੱਚ: 12/159, 'ਮੇਹੇਦੀ ਹਸਨ ਮਿਰਾਜ਼' ਵਿਰੋਧੀ 'ਇੰਗਲੈਂਡ', 28-30 ਅਕਤੂਬਰ 2016 ਨੂੰ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ, ਢਾਕਾ ਵਿਖੇ
==ਹਵਾਲੇ==
{{ਹਵਾਲੇ}}