ਮੈਕਡੋਨਲਡ’ਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮੈਕਡੋਨਲਡ’ਜ਼''' ਦੁਨੀਆ ਦੀ ਫਾਸਟ ਫੂਡ ਦੀ ਮਸ਼ਹੂਰ ਕੰਪਨੀ ਹੈ। ਇਸ ਕੰ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

11:55, 22 ਨਵੰਬਰ 2016 ਦਾ ਦੁਹਰਾਅ

ਮੈਕਡੋਨਲਡ’ਜ਼ ਦੁਨੀਆ ਦੀ ਫਾਸਟ ਫੂਡ ਦੀ ਮਸ਼ਹੂਰ ਕੰਪਨੀ ਹੈ। ਇਸ ਕੰਪਨੀ ਆਪਣਾ ਕੁਝ ਢਾਂਚਾ ਭਾਰਤ ਵਿੱਚ ਵੀ ਹੈ। ਭਾਰਤ ਵਿੱਚ ਮੈਕਡੋਨਲਡ ਨੇ ਦਿੱਲੀ ਦੇ ਕਾਰੋਬਾਰੀ ਵਿਕਰਮ ਬਖਸ਼ੀ ਦੀ ਕੰਪਨੀ ਬਖਸ਼ੀ ਹੋਲਡਿੰਗਸ ਨਾਲ ਹੱਥ ਮਿਲਾ ਕੇ ਇਕ ਨਵੀਂ ਕੰਪਨੀ ਕਨਾਟ ਪਲਾਜ਼ਾ ਰੈਸਟੋਰੈਂਟ ਪ੍ਰਾਈਵੇਟ ਲਿਮਟਿਡ ਦਾ ਗਠਨ ਕੀਤਾ। ਇਸ ਨੂੰ ਪੂਰੇ ਉਤਰ ਭਾਰਤ ਤੇ ਪੂਰਬੀ ਭਾਰਤ ਵਿੱਚ ਰੈਸਟੋਰੈਂਟ ਖੋਲ੍ਹਣ ਦਾ ਅਧਿਕਾਰ ਹੈ।

ਹਵਾਲੇ