ਮਕਰਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Makran" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 4:
== ਭੂਗੋਲ ==
[[ਤਸਵੀਰ:Gwadar_Beach.jpg|alt=Gwadar in Makran|right|thumb|220x220px|ਗਵਾਦਰ ਬੀਚ]]
ਮਕਰਾਨ ਦਾ ਕੰਢੇ ਵਾਲਾ ਇਲਾਕਾ ਮੈਦਾਨੀ ਹੈ ਪਰ ਸਮੁੰਦਰ ਤੋਂ ਕੁੱਝ ਹੀ ਦੂਰੀ ਉੱਤੇ ਪਹਾੜ ਹਨ। ਮਕਰਾਨ ਦੇ ੧,੦੦੦ ਕਿਮੀ ਲੰਬੇ ਤਟ ਵਿੱਚੋਂ ੭੫੦ ਕਿਮੀ ਪਾਕਿਸਤਾਨ ਵਿੱਚ ਹੈ । ਇੱਥੇ ਮੀਂਹ ਘੱਟ ਹੋਣ ਕਰਕੇ ਮਾਹੌਲ ਖੁਸ਼ਕ ਅਤੇ ਰੇਗਿਸਤਾਨੀ ਹੈ । ਇਸੇ ਕਰਕੇ ਇੱਥੇ ਆਬਾਦੀ ਘੱਟ ਹੈ ਅਤੇ ਜਿਆਦਾਤਰ ਲੋਕ ਕੁੱਝ ਬੰਦਰਗਾਹੀ ਬਸਤੀਆਂ-ਸ਼ਹਿਰਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਵਿੱਚ [[ਗਵਾਦਰ]] , ਗਵਾਤਰ, [[ਚਾਬਹਾਰ]], ਜਿਵਾਨੀ, ਪਸਨੀ ਅਤੇ ਓਰਮਾਰਾ ਸ਼ਾਮਿਲ ਹਨ । ਮਕਰਾਨ ਖੇਤਰ ਵਿੱਚ ਇੱਕ ਟਾਪੂ ਪੈਂਦਾ ਹੈ ਜਿਸਦਾ ਨਾਮ ਅਸਤੋਲਾ ਹੈ (ਇਸ ਉੱਤੇ ਕੋਈ ਨਹੀਂ ਰਹਿੰਦਾ)।  
 
== ਹਵਾਲੇ ==
 
== ਭੂਗੋਲ ==
[[ਸ਼੍ਰੇਣੀ:ਪਾਕਿਸਤਾਨ ਦੇ ਸ਼ਹਿਰ]]