ਬਨਾਰਸੀ ਦਾਸ ਜੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 59:
ਬਨਾਰਸੀ ਦਾਸ ਜੈਨ ਦੀ ਇਤਿਹਾਸਕਾਰੀ ਦੀ ਇਸ ਵਿਸ਼ੇਸਤਾਂ ਨੂੰ ਨਜਰ ਅੰਦਾਜ ਨਹੀਂ ਜਾ ਸਕਦਾ ਹੈ। ਉਸ ਨੇ ਖੁਦ ਵੀ ਉਸ ਵਕਤ ਇਤਿਹਾਸਕਾਰੀ ਦਾ ਕਾਰਜ ਕੀਤਾ ਜਦੋਂ ਨਾ ਤਾਂ ਸਾਡੀ ਸਿਧਾਤਕ ਸੂਝ ਹੀ ਪੈਦਾ ਹੌਈ ਸੀ। ਤੇ ਨਾ ਹੀ ਇਤਿਹਾਸਕ ਚੇਤਨਾ ਨੇ ਵਿਕਾਸ ਕੀਤਾ ਸੀ।ਇਸ ਸਥੀਤੀ ਵਿਚ ਉਹ ਦੇ ਵੱਲੋਂ ਕੀਤਾ ਗਿਆ ਕਾਰਜ ਤਾਂ ਮਹੱਤਵਪੂਰਣ ਹੈ ਹੀ ਨਾਲ ਹੀ ਨਾਲ ਉਸ ਨੇ ਭਵਿੱਖ ਵਿਚ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿਤਰਣ ਤੇ ਆਪਣੇ ਸਾਹਿਤ ਤੇ ਵਿਰਸੇ ਦਾ ਇਤਿਹਾਸ ਲਿਖਣ ਦੀ ਪ੍ਰੇਰਨਾ ਤੇ ਉਤਸ਼ਾਹ ਵੀ ਪ੍ਰਦਾਨ ਕੀਤਾ।ਨਿਸ਼ਚੇ ਹੀ ਉਸ ਦੀ ਇਸ ਪ੍ਰੇਰਨਾ ਤੇ ਉਤਸ਼ਾਹ ਨੇ ਭਵਿੱਖ ਵਿਚ ਇਤਿਹਾਸਕਾਰੀ ਦੇ ਕਾਰਜ ਨੂੰ ਰਾਤੀ ਪ੍ਰਦਾਨ ਕੀਤੀ। ਕੁਲ ਮਿਲਾ ਕੇ ਆਪਣੀਆਂ ਕੁਝ ਊਣਤਾਈਆਂ ਦੇ ਬਾਵਜੂਦ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ ਮੁੱਖਲੀ ਵਿਕਾਸ ਦੇ ਪ੍ਰਸੰਗ ਵਿਚ ਡਾ. ਜੈਨ ਦੀ ਵਿਚਾਰਧੀਨ ਰਚਨਾ ਘੋਖਣ ਤੇ ਗੌਲਣਯੋਗ ਹੈ।<ref>ਪੰਜਾਬੀ ਜੁਬਾਨ ਤੇ ਉਸਦਾ ਲਿਟਰੇਚਰ- ਬਨਾਰਸੀ ਦਾਸ ਜੈਨ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ 106 ਸੈਕਟਰ 8 ਪੰਚਕੂਲਾਂ</ref>
 
1. ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਖੇਪ 'ਜੀਤ ਸਿੰਘ ਜੋਸ਼ੀ, ਵਾਰਿਸ਼ ਸ਼ਾਹ ਫਾਉਡੇਸ਼ਨ ਅੰਮ੍ਰਿਤਸਰ, 2011
==ਹਵਾਲੇ==
2. ਸੰਵਾਦ - ਪੁਨਰ- ਸੰਵਾਦ :- ਹਰਿਭਜਨ ਸਿੰਘ ਭਾਟੀਆ, ਰਵੀ ਸਾਹਿਤ ਪ੍ਕਾਸ਼ਨ 11 ਗੂਰੂ ਨਾਨਕ ਦੇਵ ਯੂਨੀਵਰਸਿਟੀ ਸਾਪਿੰਗ ਕੰਪਲੈਕਸ ਡਾਕ. ਖਾਲਸਾ ਕਾਲਜ, ਜੀ.ਟੀ ਰੋਡ ਅੰਮ੍ਰਿਤਸਰ
{{ਹਵਾਲੇ}}
 
[[ਸ਼੍ਰੇਣੀ:ਭਾਸ਼ਾ ਵਿਗਿਆਨੀ]]