ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਹਵਾਲਾ ਦਿੱਤਾ ਅਤੇ ਸਫ਼ੇ ਦੀ ਨਾਮਜ਼ਦਗੀ ਹਟਾਈ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
{{ਮਿਟਾਓ |ਬੇ ਹਵਾਲਾ ਲੇਖ }}
{{Infobox officeholder
|birth_name = ਅਲੇਜਾਂਦਰੋ ਕਾਸਤਰੋ ਰਜ਼
ਲਾਈਨ 6 ⟶ 5:
|imagesize = 250px
|caption = '''ਕਿਊਬਾ ਦੇ ਰਾਸ਼ਟਰੀ ਨਾਇਕ, [[ਜੋਸ ਮਾਰਤੀ]] ਦੇ ਬੁੱਤ (ਹਵਾਨਾ) ਸਾਹਮਣੇ ਕਾਸਤਰੋ (2003 ਵਿੱਚ)'''
|office = [[ਕਿਊਬਾ ਦੀ ਕਮਿਊਨਿਸਟ ਪਾਰਟੀ ਪ੍ਰਥਮ ਸਕੱਤਰ |ਪ੍ਰਥਮ ਸਕੱਤਰ]], [[ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ]]
|deputy = [[ਰਾਉਲ ਕਾਸਤਰੋ]]
|term_start = 24 ਜੂਨ 1961
ਲਾਈਨ 55 ⟶ 54:
}}
 
'''ਫ਼ੀਦੇਲ ਅਲੇਜਾਂਦਰੋ ਕਾਸਤਰੋ ਰਜ਼''' ([[ਸਪੇਨੀ ਭਾਸ਼ਾ|ਸਪੇਨੀ]]: Fidel Alejandro Castro Ruz; 13 ਅਗਸਤ 1926 - 25 ਨਵੰਬਰ 2016) [[ਕਿਊਬਾ]] ਦਾ ਇੱਕ [[ਕਮਿਊਨਿਸਟ]] ਇਨਕਲਾਬੀ ਅਤੇ [[ਸਿਆਸਤਦਾਨ]] ਹੈ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ [[ਪ੍ਰਧਾਨ ਮੰਤਰੀ]] ਅਤੇ ਫਿਰ 1976 ਤੋਂ ਲੈਕੇ 2008 ਤੱਕ [[ਰਾਸ਼ਟਰਪਤੀ]] ਰਿਹਾ।<ref>{{cite news|url=http://news.bbc.co.uk/onthisday/hi/dates/stories/february/16/newsid_2544000/2544431.stm|newspaper=BBC|title=On this day; 16 February 1959: Castro sworn in as Cuban PM|access-date=26 ਨਵੰਬਰ 2016}}</ref> ਅੰਤਰਰਾਸ਼ਟਰੀ ਤੌਰ ਤੇ ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦਾ ਸਕੱਤਰ-ਜਨਰਲ ਰਿਹਾ।
 
ਇਕ ਅਮੀਰ ਕਿਸਾਨ ਦਾ ਨਜਾਇਜ਼ ਪੁੱਤਰ, ਕਾਸਤਰੋ ਹਵਾਨਾ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਕਿ ਉਸਨੇ ਖੱਬੇਪੱਖੀ ਸਾਮਰਾਜੀ-ਵਿਰੋਧੀ ਸਿਆਸਤ' ਨੂੰ ਅਪਣਾ ਲਿਆ। ਡੋਮਿਨੀਕਨ ਰੀਪਬਲਿਕ ਅਤੇ ਕੰਬੋਡੀਆ ਵਿੱਚ ਸੱਜੇ-ਪੱਖੀ ਸਰਕਾਰ ਵਿਰੁੱਧ ਵਿਦਰੋਹਾਂ ਵਿਚ ਹਿੱਸਾ ਲੈਣ ਦੇ ਬਾਅਦ, ਉਸਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਿਓ ਬਤਿਸਤਾ ਦੀ ਫੌਜੀ ਜੁੰਡਲੀ ਦਾ ਅੰਤ ਕਰਨ ਦੀ ਯੋਜਨਾ ਬਣਾ ਲਈ, ਅਤੇ 1953 ਵਿਚ ਮੋਨਕਾਡਾ ਬੈਰਕਾਂ ਤੇ ਨਾਕਾਮ ਹਮਲਾ ਬੋਲ ਦਿਤਾ। ਫਿਰ ਇੱਕ ਸਾਲ ਦੀ ਕੈਦ ਕੱਟਣ ਦੇ ਬਾਅਦ ਉਹ ਮੈਕਸੀਕੋ ਦੀ ਯਾਤਰਾ ਤੇ ਗਿਆ, ਜਿੱਥੇ ਉਸ ਨੇ [[ਚੇ ਗਵੇਰਾ]] ਅਤੇ ਆਪਣੇ ਭਰਾ [[ਰਾਉਲ ਕਾਸਤਰੋ]] ਦੇ ਨਾਲ ਮਿਲਕੇ ਇੱਕ ਇਨਕਲਾਬੀ ਗਰੁੱਪ ਦੀ ਸਥਾਪਨਾ ਕੀਤੀ, ਜੋ [[26 ਜੁਲਾਈ ਅੰਦੋਲਨ]] ਦੇ ਤੌਰ ਤੇ ਮਸ਼ਹੂਰ ਹੋਇਆ। ਕਿਊਬਾ ਪਰਤ ਕੇ, ਕਾਸਤਰੋ ਨੇ ਸੀਅਰਾ ਮੇਸਤਰਾ ਦੇ ਪਰਬਤੀ ਬੀੜ੍ਹ ਤੋਂ ਬਤਿਸਤਾ ਦੀ ਫ਼ੌਜ ਦੇ ਵਿਰੁੱਧ ਇੱਕ ਗੁਰੀਲਾ ਅੰਦੋਲਨ ਦੀ ਅਗਵਾਈ ਕੀਤੀ।