ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਮੁਢਲਾ ਜੀਵਨ: ਹਵਾਲਾ ਦਿੱਤਾ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਮੁਢਲਾ ਜੀਵਨ: ਹਵਾਲਾ ਦਿੱਤਾ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 59:
 
==ਮੁੱਢਲਾ ਜੀਵਨ==
ਫ਼ੀਦੇਲ ਕਾਸਤਰੋ ਦਾ ਜਨਮ 1926 ਵਿੱਚ<ref>{{harvnb|Bourne|1986|p=14}}; {{harvnb|Coltman|2003|p=3}}; {{harvnb|Castro|Ramonet|2009|pp=23–24}}.</ref> [[ਕਿਊਬਾ]] ਦੇ [[ਓਰੀਐਂਟ]] ਸੂਬੇ ਦੇ ਬੀਰਨ ਪਿੰਡ ਦੇ ਇੱਕ ਪ੍ਰਵਾਸੀ ਸਪੇਨੀ, ਫ਼ੀਦੇਲ ਅਲੇਜਾਂਦਰੋ ਕਾਸਤਰੋ ਦੇ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਗੰਨਾ ਉਤਪਾਦਕ ਸੀ।<ref>{{harvnb|Bourne|1986|pp=14–15}}; {{harvnb|Quirk|1993|p=4}}; {{harvnb|Coltman|2003|p=3}}; {{harvnb|Castro|Ramonet|2009|pp=24–29}}.</ref> ਆਪਣੇ ਪਹਿਲੇ ਵਿਆਹ ਦੇ ਟੁੱਟਣ ਦੇ ਬਾਅਦ, ਉਸ ਦੇ ਪਿਤਾ ਨੇ ਆਪਣੀ ਘਰੇਲੂ ਨੌਕਰਾਣੀ, ਲੀਨਾ ਰਜ਼ ਗੋਨਜ਼ਾਲੇਜ਼ ਨੂੰ ਰਖੇਲ ਰੱਖ ਲਿਆ ਸੀ। ਉਹ ਕਿਊਬਾਈ ਆਦਿਵਾਸੀ ਔਰਤ ਸੀ। ਉਸਦੀ ਕੁੱਖੋਂ ਫ਼ੀਦੇਲ ਦਾ ਜਨਮ ਹੋਇਆ ਅਤੇ ਬਾਅਦ ਨੂੰ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਜਿਸਤੋਂ ਛੇ ਹੋਰ ਬੱਚੇ ਹੋਏ।
 
ਫ਼ੀਦੇਲ ਕਾਸਤਰੋ ਨੇ [[''ਹਵਾਨਾ ਯੂਨੀਵਰਸਿਟੀ]]'' ਤੋਂ ਕਨੂੰਨਕਾਨੂੰਨ ਦੀ ਡਿਗਰੀ ਲਈ ਲੇਕਿਨ ਉਹ ਖ਼ੁਦ ਆਪਣੇ ਖ਼ੁਸ਼ਹਾਲ ਪਰਵਾਰ ਅਤੇ ਬਹੁਤ ਸਾਰੇ ਗਰੀਬਾਂ ਵਿੱਚਲੇ ਅੰਤਰ ਨੂੰ ਵੇਖਕੇ ਬਹੁਤ ਪਰੇਸ਼ਾਨ ਹੋ ਗਿਆ ਅਤੇ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਬਣ ਗਿਆ।
 
1953 ਵਿੱਚ ਉਨ੍ਹਾਂ ਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਹਥਿਆਰ ਉਠਾ ਲਏ। ਜਨਤਕ ਇਨਕਲਾਬ ਸ਼ੁਰੂ ਕਰਨ ਦੇ ਇਰਾਦੇ ਨਾਲ [[26 ਜੁਲਾਈ ਅੰਦੋਲਨ|26 ਜੁਲਾਈ]] ਨੂੰ ਫੀਦਲ ਕਾਸਤਰੋ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਤੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕੀਤਾ ਲੇਕਿਨ ਨਾਕਾਮ ਰਹੇ।
ਲਾਈਨ 68:
 
ਕਿਊਬਾ ਦੇ ਨਵੇਂ ਸ਼ਾਸਕਾਂ ਵਿੱਚ ਅਰਜਨਟੀਨਾ ਦੇ ਕ੍ਰਾਂਤੀਕਾਰੀ [[ਚੀ ਗੁਵੇਰਾ]] ਵੀ ਸ਼ਾਮਿਲ ਸਨ।
 
==ਹਵਾਲੇ==
{{ਹਵਾਲੇ}}