ਹਜ਼ਾਰਾਜਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
==ਇਤਿਹਾਸ ==
[[File:ManWithCapProbablyScythianBamiyan3-4thCentury.jpg|left|150px|thumb|ਕੈਪ ਦੇ ਨਾਲ ਇੱਕ ਦਾੜ੍ਹੀ ਵਾਲੇ ਆਦਮੀ, ਸੰਭਵ ਹੈ [[ਸਿਥੀਅਨ]] ਦਾ ਬੁੱਤ, ਤੀਜੀ-ਚੌਥੀ ਸਦੀ ਈਸਵੀ]]
ਇਸ ਖੇਤਰ ਨੂੰ ਸੱਫਾਰੀ ਰਾਜਵੰਸ਼ ਵਲੋਂ ਇਸਲਾਮੀ ਬਣਾਉਣ ਅਤੇ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਲੜੀਵਾਰ ਹਖ਼ਾਮਨਸ਼ੀ ਸਲਤਨਤ, ਸਲੋਕੀ ਸਲਤਨਤ, ਮੌਰੀਆ ਸਲਤਨਤ, ਕੁਸ਼ਾਨ, ਅਤੇ ਹਫਥਾਲੀ ਲੋਕਾਂ ਨੇ ਰਾਜ ਕੀਤਾ। ਦਿੱਲੀ ਸਲਤਨਤ ਦਾ ਹਿੱਸਾ ਬਣਨ ਤੋਂ ਪਹਿਲਾਂ ਸਾਮਾਨੀ, ਫਿਰ ਗ਼ਜ਼ਨਵੀ ਅਤੇ ਗੌਰੀ ਰਾਜਵੰਸ਼ਾਂ ਦੇ ਅਧੀਨ ਰਿਹਾ। 13ਵੀਂ ਸਦੀ ਵਿੱਚ ਇਸ ਤੇ ਚੰਗੇਜ ਖਾਨ ਅਤੇ ਉਸ ਦੀ ਮੰਗੋਲ ਫੌਜ ਨੇ ਹਮਲਾ ਕੀਤਾ। ਬਾਅਦ ਵਿਚ ਇਹ ਕਰਮਵਾਰ ਤੈਮੂਰ ਰਾਜਵੰਸ਼, ਮੁਗਲ ਸਾਮਰਾਜ ਅਤੇ ਦੁੱਰਾਨੀ ਸਾਮਰਾਜ ਦਾ ਹਿੱਸਾ ਬਣ ਗਿਆ।