"ਹਜ਼ਾਰਾਜਾਤ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਇਸ ਖੇਤਰ ਨੂੰ ਸੱਫਾਰੀ ਰਾਜਵੰਸ਼ ਵਲੋਂ ਇਸਲਾਮੀ ਬਣਾਉਣ ਅਤੇ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਲੜੀਵਾਰ ਹਖ਼ਾਮਨਸ਼ੀ ਸਲਤਨਤ, ਸਲੋਕੀ ਸਲਤਨਤ, ਮੌਰੀਆ ਸਲਤਨਤ, ਕੁਸ਼ਾਨ, ਅਤੇ ਹਫਥਾਲੀ ਲੋਕਾਂ ਨੇ ਰਾਜ ਕੀਤਾ। ਦਿੱਲੀ ਸਲਤਨਤ ਦਾ ਹਿੱਸਾ ਬਣਨ ਤੋਂ ਪਹਿਲਾਂ ਸਾਮਾਨੀ, ਫਿਰ ਗ਼ਜ਼ਨਵੀ ਅਤੇ ਗੌਰੀ ਰਾਜਵੰਸ਼ਾਂ ਦੇ ਅਧੀਨ ਰਿਹਾ। 13ਵੀਂ ਸਦੀ ਵਿੱਚ ਇਸ ਤੇ ਚੰਗੇਜ ਖਾਨ ਅਤੇ ਉਸ ਦੀ ਮੰਗੋਲ ਫੌਜ ਨੇ ਹਮਲਾ ਕੀਤਾ। ਬਾਅਦ ਵਿਚ ਇਹ ਕਰਮਵਾਰ ਤੈਮੂਰ ਰਾਜਵੰਸ਼, ਮੁਗਲ ਸਾਮਰਾਜ ਅਤੇ ਦੁੱਰਾਨੀ ਸਾਮਰਾਜ ਦਾ ਹਿੱਸਾ ਬਣ ਗਿਆ।
 
ਜਦ ਸਿਕੰਦਰ ਮਹਾਨ ਉੱਤਰ ਵੱਲ (ਹੁਣ ਅਫਗਾਨਿਸਤਾਨ) ਵਿੱਚ ਯਾਤਰਾ ਤੇ ਨਿਕਲਿਆ, "ਉਸ ਦੇ ਇਤਿਹਾਸਕਾਰ ਲਿਖਦੇ ਹਨ ਕਿ ਸਿਕੰਦਰ ਨੂੰ ਇਸ ਖੇਤਰ ਵਿੱਚ ਬੜੇ ਅਜੀਬ ਲੋਕ ਟੱਕਰੇ ਹੋਰਾਂ ਨਾਲੋਂ ਵੱਧ ਝਗੜਾਲੂ ਸਨ। ਕੈਂਟ ਕੋਰਸ ਦਾ ਦੁਆਰਾ ਦਿੱਤਾ ਵੇਰਵਾ ਕਿ ਲੋਕ ਕੱਚੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਸਨ ਅੱਜ ਕੋਈ ਵੀ ਯਾਤਰੀ ਦੇਖ ਸਕਦਾ ਹੈ (ਈਰਾਨ ਦੀ ਸਭਿਅਤਾ, ਪੰਨਾ. 422)।
 
==ਹਵਾਲੇ==