ਖ਼ਦੀਜਾ ਮਸਤੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
No edit summary
ਲਾਈਨ 24:
==ਸਾਹਿਤਕ ਸਫ਼ਰ==
ਖ਼ਦੀਜਾ ਨੇ 1942 ਵਿਚ ਨਿੱਕੀ ਕਹਾਣੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੇ ਪੰਜ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪ੍ਰਕਾਸ਼ਿਤ ਕੀਤੇ।<ref name="thefrontier">{{cite news|url=http://www.thefrontierpost.com/article/173472/|title=Mastoor's death anniversary|publisher=The Fontier Post.com|date=July 27, 2012|accessdate=September 10, 2012}}</ref> ਉਸ ਦੀਆਂ ਕਹਾਣੀਆਂ ਸਮਾਜਿਕ ਅਤੇ ਨੈਤਿਕ ਅਤੇ ਸਿਆਸੀ ਕਦਰਾਂ ਕੀਮਤਾਂ ਤੇ ਆਧਾਰਿਤ ਹਨ। ਰਚਨਾ ਪ੍ਰਕਿਰਿਆ ਦੇ ਦੌਰਾਨ ਉਸ ਦੇ ਅੱਗੇ ਕੋਈ ਵੀ ਮਾਡਲ ਨਹੀਂ ਹੁੰਦਾ। ਉਹ ਆਪਣੇ ਆਲੇ-ਦੁਆਲੇ ਦੇਖਦੀ ਹੈ ਅਤੇ ਆਪਣੇ ਅਨੁਭਵ ਲਿਖ ਦਿੰਦੀ ਹੈ।<ref name="dawn">{{cite news|url=http://archives.dawn.com/2005/09/03/local19.htm|title=Khadija Mastoor's writings praised|newspaper=Daily Dawn|date=September 3, 2005|accessdate=September 10, 2012}}</ref>[[ਬਹਾਉੱਦੀਨ ਜ਼ਕਰੀਆ ਯੂਨੀਵਰਸਿਟੀ]], [[ਮੁਲਤਾਨ]] ਦੇ ਇੱਕ ਵਿਦਿਆਰਥੀ ਦੁਆਰਾ ਖ਼ਦੀਜਾ ਬਾਰੇ ਅਤੇ ਉਸ ਦੇ ਸਾਹਿਤਕ ਦੇ ਕੰਮ ਬਾਰੇ ਪੀ ਐੱਚ ਡੀ ਦਾ ਥੀਸਸ ਵੀ ਲਿਖਿਆ ਗਿਆ ਹੈ।<ref name="hec">{{cite web|url=http://eprints.hec.gov.pk/4738/|title= Urdu Afsanvi Adab Ki Riwait Ma Khadija Mastoor Ka Muqam.|publisher=Hec.Gov.PK|date=September 27, 2011|accessdate=September 10, 2012}}</ref>
 
==ਪੁਸਤਕ ਸੂਚੀ ==
'''ਨਾਵਲ'''
 
* ''ਆਂਗਨ''<ref name="global"/> آنگن 1962
* ''ਜ਼ਮੀਨ''<ref name="global"/> 1987 زمین
 
'''ਨਿੱਕੀਆਂ ਕਹਾਣੀਆਂ'''
 
* ''ਬੋਛਾੜ''<ref name="global"/> 1946 بوچھاڑ
* ''ਖੇਲ''<ref name="global"/> 1944 کھیل
* ''ਚੰਦ ਰੋਜ਼ ਔਰ''<ref name="global"/> 1951 چند روز اور
 
==ਹਵਾਲੇ==