ਮੈਥਿਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 22:
'''ਮੈਥਿਲੀ''' (मैथिली, মৈথিলী) ਇੱਕ ਇੰਡੋ-ਆਰੀਆਈ ਭਾਸ਼ਾ ਹੈ। ਇਹ ਪੂਰਵੀ [[ਨੇਪਾਲ]] ਅਤੇ ਉੱਤਰੀ [[ਭਾਰਤ]] ਵਿੱਚ ਕੁਲ 3.47 ਕਰੋੜ ਲੋਕਾਂ, 2000 ਦੀ ਗਨਣਾ ਅਨੁਸਾਰ ਭਾਰਤ ਵਿੱਚ 3.19 ਕਰੋੜ ਅਤੇ 2001 ਦੀ ਗਨਣਾ ਅਨੁਸਾਰ ਨੇਪਾਲ ਵਿੱਚ 0.28 ਕਰੋੜ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਹੈ। ਵਰਤਮਾਨ ਜ਼ਮਾਨੇ ਵਿੱਚ ਇਹ ਦੇਵਨਾਗਰੀ ਲਿਪੀ ਨਾਲ ਲਿਖੀ ਜਾਂਦੀ ਹੈ।
 
==ਲਿਖਣ ਸ਼ੈਲੀ==
 
[[File:Consonants.jpg|right|thumb|ਮਿਥਿਲਾਕਸ਼ਰ ਵਿੱਚ ਵਿਅੰਜਨ]]
 
ਮੈਥਿਲੀ ਭਾਸ਼ਾ ਨੂੰ ਲਿਖਣ ਲਈ 'ਮੈਥਿਲੀ ਲਿਪੀ' ਵਰਤੀ ਜਾਂਦੀ ਹੈ, ਇਸ ਲਿਪੀ ਨੂੰ ''ਮਿਥਿਲਾਕਸ਼ਰ'' ਅਤੇ ''ਤਿਰਹੁਤਾ'' ਕਿਹਾ ਜਾਂਦਾ ਹੈ। 20ਵੀਂ ਸਦੀ ਤੱਕ ਇਸਨੂੰ ਲਿਖਣ ਲਈ [[ਦੇਵਨਾਗਰੀ ਲਿਪੀ]] ਹੀ ਜਿਆਦਾ ਵਰਤੀ ਜਾਂਦੀ ਸੀ।<ref>Pandey, A. (2009). [http://std.dkuug.dk/JTC1/SC2/WG2/docs/n3765.pdf Towards an Encoding for the Maithili Script in ISO/IEC 10646.] ਮਿਕੀਗਨ ਯੂਨੀਵਰਸਿਟੀ</ref>
==ਹਵਾਲੇ==
{{ਹਵਾਲੇ}}