ਲਾਲ ਸਿੰਘ ਦਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 39:
 
==ਜੀਵਨ==
ਲਾਲ ਸਿੰਘ ਦਿਲ ਦਾ ਜਨਮ 14 ਅਪ੍ਰੈਲ 1943 ਨੂੰ ਮਾਤਾ ਚਿੰਤ ਕੌਰ ਪਿਤਾ ਰੌਣਕੀ ਰਾਮ, ਪਿੰਡ ਘੁੰਗਰਾਲੀ ਸਿੱਖਾਂ, [[ਜ਼ਿਲ੍ਹਾ ਲੁਧਿਆਣਾ]] ਵਿੱਚ ਹੋਇਆ।ਹੋਇਆ।ਐਸ ਤਰਸੇਮ ਅਨੁਸਾਰ ਲਾਲ ਸਿੰਘ ਦਿਲ ਦਾ ਜਨਮ 11 ਅਪ੍ਰੈਲ 1943 ਨੂੰ ਹੋਇਆ ਸੀ । <ref>ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006 </ref> ਦਲਿਤ ਪਰਿਵਾਰ ਵਿੱਚ ਪੈਦਾ ਹੋਏ ਲਾਲ ਸਿੰਘ ਦਿਲ ਨੇ ਜ਼ਿੰਦਗੀ ਨਿਰਬਾਹ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਕੁਝ ਦੇਰ ਯੂ.ਪੀ. ਵਿੱਚ ਵੀ ਰਿਹਾ। ਲਾਲ ਸਿੰਘ ਦਿਲ ਨਕਸਲਬਾੜੀ ਕਾਵਿ-ਲਹਿਰ ਨਾਲ ਤੂਫਾਨ ਵਾਂਗ ਉੱਠਿਆ ਕਵੀ ਸੀ।
 
==ਰਚਨਾਵਾਂ==
===ਕਾਵਿ-ਪੁਸਤਕਾਂ===