ਲਾਲ ਸਿੰਘ ਦਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 39:
 
==ਜੀਵਨ==
ਲਾਲ ਸਿੰਘ ਦਿਲ ਦਾ ਜਨਮ 14 ਅਪ੍ਰੈਲ 1943 ਨੂੰ ਮਾਤਾ ਚਿੰਤ ਕੌਰ ਪਿਤਾ ਰੌਣਕੀ ਰਾਮ, ਪਿੰਡ ਘੁੰਗਰਾਲੀ ਸਿੱਖਾਂ, [[ਜ਼ਿਲ੍ਹਾ ਲੁਧਿਆਣਾ]] ਵਿੱਚ ਹੋਇਆ।ਐਸਹੋਇਆ।"[[ਐਸ ਤਰਸੇਮ]] ਅਨੁਸਾਰ ਲਾਲ ਸਿੰਘ ਦਿਲ ਦਾ ਜਨਮ 11 ਅਪ੍ਰੈਲ 1943 ਨੂੰ ਹੋਇਆ ਸੀ ।" <ref>ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006 </ref> [[ਦਲਿਤ]] ਪਰਿਵਾਰ ਵਿੱਚ ਪੈਦਾ ਹੋਏ ਲਾਲ ਸਿੰਘ ਦਿਲ ਨੇ ਜ਼ਿੰਦਗੀ ਨਿਰਬਾਹ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਕੁਝ ਦੇਰ ਯੂ.ਪੀ. ਵਿੱਚ ਵੀ ਰਿਹਾ। ਲਾਲ ਸਿੰਘ ਦਿਲ [[ਨਕਸਲਬਾੜੀ ਕਾਵਿ-ਲਹਿਰ]] ਨਾਲ ਤੂਫਾਨ ਵਾਂਗ ਉੱਠਿਆ [[ਕਵੀ]] ਸੀ।
===ਮਾਨ ਸਨਮਾਨ===
ਡਾ.ਰਵੀ ਮੈਮੋਰੀਅਲ ਟ੍ਰਸਟ , ਪਟਿਆਲਾ 1994
ਨਵਚੇਤਨਾ ਕਲਾ ਮੰਚ ਕੰਗਣਵਾਲ
ਸੰਤ ਰਾਮ ਉਦਾਸੀ ਮਿਲੇਨੀਅਮ ਪੁਰਸਕਾਰ 2000
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ
ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
ਲੋਕ ਮੰਚ , ਬੰਗਾ 1994
ਨਵਜੋਤ ਸਾਹਿਤ ਸੰਸਥਾ 1994
ਪਲਸ ਮੰਚ , ਜਲੰਧਰ 1992
ਸਾਹਿਤ ਸਭਿਆਚਾਰ ਕੇਂਦਰ , ਰੋਪੜ 1992
ਪਾਸ਼ ਯਾਦਗਾਰੀ ਸੰਸਥਾ , ਜਲੰਧਰ 1994
ਰੰਗ ਕਰਮੀ ਸਮਰਾਲਾ ,1994
ਪੰਜਾਬ ਸਭਿਆਚਾਰ ਖੇਡ ਮੇਲਾ , ਮਨੌਲੀ 1995
ਪੰਜਾਬੀ ਸਭਿਆਚਾਰ ਮੰਚ , ਖੰਨਾ 1997 <ref>ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006 </ref>
 
==ਰਚਨਾਵਾਂ==