ਲਾਲ ਸਿੰਘ ਦਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 41:
ਲਾਲ ਸਿੰਘ ਦਿਲ ਦਾ ਜਨਮ 14 ਅਪ੍ਰੈਲ 1943 ਨੂੰ ਮਾਤਾ ਚਿੰਤ ਕੌਰ ਪਿਤਾ ਰੌਣਕੀ ਰਾਮ, ਪਿੰਡ ਘੁੰਗਰਾਲੀ ਸਿੱਖਾਂ, [[ਜ਼ਿਲ੍ਹਾ ਲੁਧਿਆਣਾ]] ਵਿੱਚ ਹੋਇਆ।"[[ਐਸ ਤਰਸੇਮ]] ਅਨੁਸਾਰ ਲਾਲ ਸਿੰਘ ਦਿਲ ਦਾ ਜਨਮ 11 ਅਪ੍ਰੈਲ 1943 ਨੂੰ ਹੋਇਆ ਸੀ ।" <ref>ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006 </ref> [[ਦਲਿਤ]] ਪਰਿਵਾਰ ਵਿੱਚ ਪੈਦਾ ਹੋਏ ਲਾਲ ਸਿੰਘ ਦਿਲ ਨੇ ਜ਼ਿੰਦਗੀ ਨਿਰਬਾਹ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਕੁਝ ਦੇਰ ਯੂ.ਪੀ. ਵਿੱਚ ਵੀ ਰਿਹਾ। ਲਾਲ ਸਿੰਘ ਦਿਲ [[ਨਕਸਲਬਾੜੀ ਕਾਵਿ-ਲਹਿਰ]] ਨਾਲ ਤੂਫਾਨ ਵਾਂਗ ਉੱਠਿਆ [[ਕਵੀ]] ਸੀ।
===ਮਾਨ ਸਨਮਾਨ===
* ਡਾ.ਰਵੀ ਮੈਮੋਰੀਅਲ ਟ੍ਰਸਟ , ਪਟਿਆਲਾ 1994
* ਨਵਚੇਤਨਾ ਕਲਾ ਮੰਚ ਕੰਗਣਵਾਲ
* ਸੰਤ ਰਾਮ ਉਦਾਸੀ ਮਿਲੇਨੀਅਮ ਪੁਰਸਕਾਰ 2000
* ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ
* ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
* ਲੋਕ ਮੰਚ , ਬੰਗਾ 1994
* ਨਵਜੋਤ ਸਾਹਿਤ ਸੰਸਥਾ 1994
* ਪਲਸ ਮੰਚ , ਜਲੰਧਰ 1992
* ਸਾਹਿਤ ਸਭਿਆਚਾਰ ਕੇਂਦਰ , ਰੋਪੜ 1992
* ਪਾਸ਼ ਯਾਦਗਾਰੀ ਸੰਸਥਾ , ਜਲੰਧਰ 1994
* ਰੰਗ ਕਰਮੀ ਸਮਰਾਲਾ ,1994
* ਪੰਜਾਬ ਸਭਿਆਚਾਰ ਖੇਡ ਮੇਲਾ , ਮਨੌਲੀ 1995
* ਪੰਜਾਬੀ ਸਭਿਆਚਾਰ ਮੰਚ , ਖੰਨਾ 1997
<ref>ਲਾਲ ਸਿੰਘ ਦਿਲ ਸੰਕਲਪ ਤੇ ਸਮੀਖਿਆ , ਡਾ ਐਸ ਤਰਸੇਮ , ਲੋਕਗੀਤ ਪ੍ਰਕਾਸ਼ਨ ,ਚੰੜੀਗੜ , 2006 </ref>
 
==ਰਚਨਾਵਾਂ==