ਚਮਿੰਡਾ ਵਾਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 2:
ਚਮਿੰਡਾ ਵਾਸ ਨੂੰ ਖਾਸ ਤੌਰ ਤੇ ਨਵੀਂ ਗੇਂਦ ਨਾਲ ਗੇਂਦਬਾਜੀ ਕਰਨ ਕਰਕੇ ਜਾਣਿਆ ਜਾਂਦਾ ਹੈ। ਉਹ ਨਵੀਂ ਗੇਂਦ ਨਾਲ ਬਹੁਤ ਸਫ਼ਲਤਾ ਨਾਲ ਗੇਂਦਬਾਜੀ ਕਰਦਾ ਹੁੰਦਾ ਸੀ।<ref>[http://www.espncricinfo.com/srilanka/content/player/50804.html Chaminda Vaas], espncricinfo.com Retrieved 9 January 2016</ref> ਇਸ ਤੋਂ ਇਲਾਵਾ ਆਪਣੀ ਟੀਮ ਦੇ ਦਿੱਗਜ ਸਪਿੱਨ ਖਿਡਾਰੀ ਮੁਤਯਈਆ ਮੁਰਲੀਧਰਨ ਦਾ ਵੀ ਉਸਨੇ ਪੂਰਾ ਸਾਥ ਦਿੱਤਾ। ਮੁਰਲੀਧਰਨ ਸਭ ਤੋਂ ਜਿਆਦਾ ਵਿਕਟਾਂ ਹਾਸਿਲ ਕਰਨ ਵਾਲਾ ਵਿਸ਼ਵ ਦਾ ਗੇਂਦਬਾਜ ਹੈ। ਅਰਵਿੰਦ ਦਿ ਸਿਲਵਾ ਨੇ ਉਸ ਸੰਬੰਧੀ ਕਿਹਾ ਸੀ ਕਿ ਜਿਸ ਤਰ੍ਹਾਂ ਗਲੇਨ ਮੈਕਗ੍ਰਾਥ ਨੇ ਸ਼ੇਨ ਵਾਰਨ ਦੀ ਸਹਾਇਤਾ ਕੀਤੀ ਹੈ, ਉਸੇ ਤਰ੍ਹਾਂ ਹੀ ਚਮਿੰਡਾ ਵਾਸ ਵੀ ਮੁਰਲੀਧਰਨ ਨਾਲ ਮਿਲਕੇ ਖੇਡਦਾ ਰਿਹਾ ਹੈ।<ref>{{cite news|last=Clementine|first=Rex|title=Celebrations for Sanath and Vaas in Bulawayo|url=http://www.island.lk/2004/05/02/sports01.html|accessdate=23 February 2013|newspaper=[[The Island (Sri Lanka)|The Island]]|location=Colombo|date=2 May 2004}}</ref><ref>{{cite news|last=Pathirana|first=Saroj|title=Vaas committed to 2011 World Cup|url=http://www.bbc.co.uk/sinhala/news/story/2007/05/070529_vaas_future.shtml|accessdate=23 February 2013|newspaper=[[BBC World Service#Languages|BBC Sinhala Service]]|date=7 May 2007}}</ref><ref>{{cite news|last=Richards|first=Huw|title=Cricket: A bowler's rare limelight moment|url=http://www.nytimes.com/2007/04/13/sports/13iht-CRICKET.1.5274926.html?_r=0|accessdate=23 February 2013|newspaper=[[The New York Times]]|date=13 April 2007}}</ref>|group=note|name="ara"}}
==ਖੇਡ ਜੀਵਨ==
ਪਹਿਲਾ ਦਰਜਾ ਕ੍ਰਿਕਟ ਦਾ ਪਹਿਲਾ ਮੈਚ ਖੇਡਣ ਤੋਂ ਚਾਰ ਸਾਲ ਬਾਅਦ ਚਮਿੰਡਾ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ ਸੀ ਅਤੇ ਇਹ ਮੈਚ ਉਸ ਨੇ [[ਪਾਕਿਸਤਾਨੀਪਾਕਿਸਤਾਨ ਕ੍ਰਿਕਟ ਟੀਮ]] ਖਿਲਾਫ ਖੇਡਿਆ ਸੀ।
===ਹੈਟ੍ਰਿਕ ਲਗਾਉਣਾ===
2003 ਵਿੱਚ ਹੋਏ ਅੱਠਵੇਂ ਵਿਸ਼ਵ ਕੱਪ ਵਿੱਚ ਚਮਿੰਡਾ ਵਾਸ ਨੇ ਹੈਟ੍ਰਿਕ ਲਗਾਈ ਸੀ। ਉਸਨੇ ਇਹ ਕਾਰਨਾਮਾ [[ਬੰਗਲਾਦੇਸ਼ ਕ੍ਰਿਕਟ ਟੀਮ]] ਖਿਲਾਫ ਕੀਤਾ ਸੀ। ਚਮਿੰਡਾ ਵਾਸ ਨੇ ਆਪਣੀ ਤੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਬੰਗਲਾਦੇਸ਼ ਦੇ ਓਪਨਰ ਹਨਨ ਸਰਕਾਰ ਨੂੰ ਬੋਲਡ ਕਰ ਦਿੱਤਾ। ਦੂਜੀ ਗੇਂਦ 'ਤੇ ਮੁਹੰਮਦ ਅਸ਼ਰਫ਼ਉਲ ਨੂੰ ਵੀ ਕੈਚ ਐਂਡ ਬੋਲਡ ਕਰ ਦਿੱਤਾ, ਹੁਣ ਚਮਿੰਡਾ ਵਾਸ ਹੈਟ੍ਰਿਕ 'ਤੇ ਸੀ ਅਤੇ ਉਸ ਦੀ ਅਗਲੀ ਹੀ ਗੇਂਦ 'ਤੇ ਅਹਿਸਾਨ ਉੱਲ ਹੱਕ ਨੂੰ ਜੈਵਰਧਨੇ ਨੇ ਸਲਿੱਪ 'ਤੇ ਲਪਕ ਲਿਆ। ਇਸ ਤਰ੍ਹਾਂ ਚਮਿੰਡਾ ਵਾਸ ਵਿਸ਼ਵ ਕੱਪ 'ਚ ਮੈਚ ਦੀਆਂ ਪਹਿਲੀਆਂ ਹੀ ਤਿੰਨ ਗੇਂਦਾਂ 'ਤੇ ਹੈਟ੍ਰਿਕ ਲਾਉਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਉਸ ਨੇ ਇਸੇ ਓਵਰ ਦੀ ਹੀ ਪੰਜਵੀਂ ਗੇਂਦ 'ਤੇ ਸਨਵਰ ਹੁਸੈਨ ਨੂੰ ਵੀ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ ਸੀ।