ਮਿਥ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
==ਮਿਥ ਸ਼ਬਦਾਰਥ ਇਤਿਹਾਸ==
'''ਮਿਥ''' ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ। ਮਿਥ ਵਿਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ [[ਬ੍ਰਹਿਮੰਡ]], ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿਚ ਆਈਆਂ ਹਨ। [[ਯੂਨਾਨੀ ਭਾਸ਼ਾ]] ਵਿਚ ਮਿਥ ਦਾ ਸਮਾਨਾਂਤਰ 'ਮਾਇਥਾਸ' ਹੈ ।[[ਪਲੈਟੋ]] ਦੇ ਸਮੇਂ ਤੱਕ ਮਿਥ ਨੂੰ ਪਰੰਪਰਾਗਤ [[ਕਹਾਣੀ]] ਦੇ ਰੂਪ ਵਿਚ ਵੀ ਵਿਚਾਰਿਆ ਜਾਂਦਾ ਸੀ । ਮਿਥ ਦਾ ਭਾਵ ਦੇਵਤਿਆਂ ਅਤੇ ਨਾਇਕਾਂ ਨਾਲ ਸਬੰਧਿਤ ਕਹਾਣੀ ਤੋਂ ਵੀ ਲਿਆ ਜਾਂਦਾ ਸੀ । [[ਅਰਸਤੂ]] ਮਿਥ ਨੂੰ [[ਪੋਇਟਿਕਸ]] ਵਿਚ ਮਾਇਥਾਸ ਸ਼ਬਦ ਨੂੰ ਕਿਸੇ ਕਥਾਨਕ , ਬਿਰਤਾਂਤਕ ਸਰੰਚਨਾ ਅਤੇ ਕਹਾਣੀ ਰੂਪ ਵਿਚ ਵਰਤਿਆ ।ਜਰਮਨ ਵਿਦਵਾਨ ਵੀਕੋ ਮਿਥ ਨੂੰ '[[ਕਵਿਤਾ]] ਵਰਗਾ ਸਤਿ' ਕਹਿੰਦਾ ਹੈ ।[[ਡਾ.ਕਰਨੈਲ ਸਿੰਘ ਥਿੰਦ]] ਮਿਥ ਸ਼ਬਦ ਦੀ ਥਾਂ [[ਪੁਰਾਨ-ਕਥਾ]] ਸ਼ਬਦ ਵਰਤਣਾ ਉਚਿਤ ਦਰਸਾਉਂਦੇ ਹਨ । ਪਰ[[ ਡਾ.ਸੋਹਣ ਸਿੰਘ ਵਣਜਾਰਾ ਬੇਦੀ]] ਮਿਥ ਦੀ ਥਾਂ ਪੁਰਾਨ ਕਥਾ ਸ਼ਬਦ ਉਚਿਤ ਨਹੀਂ ਮੰਨਦੇ । ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ।<ref>{{cite web |publisher= [[The Walters Art Museum]]|url= http://art.thewalters.org/detail/18298|title=The Myth of Io.}}</ref><ref>For more information on this panel, please see Zeri catalogue number 64, pp. 100-101</ref><ref>ਮਿਥ ਰੂਪਾਕਾਰ: ਅਧਿਐਨ ਤੇ ਵਿਸ਼ਲੇਸ਼ਣ ,ਡਾ.ਕੁਲਵੰਤ ਸਿੰਘ , ਰਵੀ ਸਾਹਿਤ ਪ੍ਰਕਾਸ਼ਨ , ਅੰਮ੍ਰਿਤਸਰ , 2004, ਪੰਨੇ 9-11</ref><ref>For more information on this panel, please see Zeri catalogue number 64, pp. 100-101</ref>
 
==ਪਰਿਭਾਸ਼ਾ==
'ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ,ਮਾਇਥਾਲੋਜੀ ਐਂਡ ਲੀਜੰਡ'ਅਨੁਸਾਰ ,"ਮਿਥ ਉਹ ਕਹਾਣੀ ਹੈ ਜੋ ਪ੍ਰਾਚੀਨ ਕਾਲ ਵਿਚ ਵਾਪਰ ਚੁੱਕੀ ਹੁੰਦੀ ਹੈ । ਇਹ ਲੋਕਾਈ ਦੀਆਂ ਬ੍ਰਹਿਮੰਡਕ ਤੇ ਪਰਾ-ਪ੍ਰਕ੍ਰਿਤਕ ਪਰੰਪਰਾਵਾਂ ,ਦੇਵਤਿਆਂ ਤੇ ਨਾਇਕਾਂ , ਸੰਸਕ੍ਰਿਤਕ ਲੱਛਣਾਂਂ ਅਤੇ ਧਾਰਮਿਕ ਵਿਸ਼ਵਾਸਾਂ ਆਦਿ ਦੀ ਵਿਆਖਿਆ ਕਰਦੀ ਹੈ ।"