ਮਿਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 4:
==ਪਰਿਭਾਸ਼ਾ==
'ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ ,ਮਾਇਥਾਲੋਜੀ ਐਂਡ ਲੀਜੰਡ'ਅਨੁਸਾਰ ,"ਮਿਥ ਉਹ ਕਹਾਣੀ ਹੈ ਜੋ ਪ੍ਰਾਚੀਨ ਕਾਲ ਵਿਚ ਵਾਪਰ ਚੁੱਕੀ ਹੁੰਦੀ ਹੈ । ਇਹ ਲੋਕਾਈ ਦੀਆਂ ਬ੍ਰਹਿਮੰਡਕ ਤੇ ਪਰਾ-ਪ੍ਰਕ੍ਰਿਤਕ ਪਰੰਪਰਾਵਾਂ ,ਦੇਵਤਿਆਂ ਤੇ ਨਾਇਕਾਂ , ਸੰਸਕ੍ਰਿਤਕ ਲੱਛਣਾਂਂ ਅਤੇ ਧਾਰਮਿਕ ਵਿਸ਼ਵਾਸਾਂ ਆਦਿ ਦੀ ਵਿਆਖਿਆ ਕਰਦੀ ਹੈ ।"
'ਪ੍ਰਿੰਸਟਨ ਐਨਸਾਇਕਲੋਪੀਡੀਆ ਆਫ ਪੋਇਟਰੀ ਐਂਡ ਪੋਇਟਿਕਸ' ਅਨੁਸਾਰ ,"ਮਿਥ-ਕਥਾ ਦੀ ਪਰਿਭਾਸ਼ਾ ਇਕ ਕਹਾਣੀ ਜਾਂ ਕਹਾਣੀ-ਤੱਤਾਂ ਦੇ ਸੰਗ੍ਰਹਿ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ , ਜਿਸ ਵਿਚ ਲੁਪਤ ਢੰਗ ਨਾਲ ਮਨੁੱਖੀ ਜੀਵਨ ਨਾਲ ਲੌਕਿਕਤਾ ਤੇ ਪਾਰਲੌਕਿਕਤਾ ਨਾਲ ਸਬੰਧਿਤ ਕੁਝ ਗੰਭੀਰ ਪੱਖਾਂ ਦੀ ਪ੍ਰਤੀਕਾਤਮਕ ਅਭਿਵਿਅਕਤੀ ਕੀਤੀ ਹੁੰਦੀ ਹੈ ।"<ref>ਮਿਥ ਰੂਪਾਕਾਰ: ਅਧਿਐਨ ਤੇ ਵਿਸ਼ਲੇਸ਼ਣ ,ਡਾ.ਕੁਲਵੰਤ ਸਿੰਘ , ਰਵੀ ਸਾਹਿਤ ਪ੍ਰਕਾਸ਼ਨ , ਅੰਮ੍ਰਿਤਸਰ , 2004, ਪੰਨੇ 9-11-13</ref>
 
==ਹਵਾਲੇ==
{{ਹਵਾਲੇ}}