30 ਦਸੰਬਰ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Nachhattardhammu moved page ੩੦ ਦਸੰਬਰ to 30 ਦਸੰਬਰ over redirect: ਸਹੀ ਨਾਮ)
No edit summary
'''30 ਦਸੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 364ਵਾਂ ([[ਲੀਪ ਸਾਲ]] ਵਿੱਚ 365ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦਾ 1 ਦਿਨ ਬਾਕੀ ਹੈ।
== ਵਾਕਿਆ ==
* [[1853]] – [[ਅਮਰੀਕਾ]] ਨੇ [[ਮੈਕਸੀਕੋ]] ਮੁਲਕ ਤੋਂ ਉਸ ਦੇ ਇਲਾਕੇ (ਹੁਣ ਨਿਊ ਮੈਕਸੀਕੋ) ਦੀ 45000 ਵਰਗ ਕਿਲੋਮੀਟਰ ਜ਼ਮੀਨ ਖ਼ਰੀਦੀ।
* [[1887]] – ਦਸ ਲੱਖ ਔਰਤਾਂ ਨੇ ਦਸਤਖ਼ਤ ਕਰ ਕੇ ਇੱਕ ਪਟੀਸ਼ਨ [[ਇੰਗਲੈਂਡ]] ਦੀ ਰਾਣੀ [[ਵਿਕਟੋਰੀਆ]] ਨੂੰ ਦਿਤੀ ਜਿਸ ਵਿੱਚ ਮੰਗ ਕੀਤੀ ਹੋਈ ਸੀ ਕਿ ਪਬਲਿਕ ਹਾਊਸ ਐਤਵਾਰ ਦੇ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਮਰਦ ਘੱਟੋ-ਘੱਟ ਐਤਵਾਰ ਤਾਂ ਘਰਾਂ ਵਿੱਚ ਰਹਿ ਸਕਣ।
* [[1906]] – [[ਮੁਸਲਿਮ ਲੀਗ]] ਪਾਰਟੀ ਦੀ ਨੀਂਹ [[ਢਾਕਾ]] ਹੁਣ ([[ਬੰਗਲਾਦੇਸ਼]]) ਵਿੱਚ ਰੱਖੀ ਗਈ।
* [[1920]] – ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
* [[1922]] – [[ਸੋਵੀਅਤ ਰੂਸ]] ਦਾ ਨਾਂ ਬਦਲ ਕੇ '[[ਸੋਵੀਅਤ ਯੂਨੀਅਨ|ਯੂਨੀਅਨ ਆਫ਼ ਸੋਵੀਅਤ ਰੀਪਬਲਿਕ]]' ਰੱਖ ਦਿਤਾ ਗਿਆ।
* [[1932]] – [[ਰੂਸ]] ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇ ਗਏ ਤੇ ਉਨ੍ਹਾਂ ਨੂੰ ਕੰਮ ਲੱੱਭਣ ਅਤੇ ਅਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
* [[1943]] – [[ਸੁਭਾਸ਼ ਚੰਦਰ ਬੋਸ]] ਨੇ [[ਅੰਡੇਮਾਨ ਅਤੇ ਨਿਕੋਬਾਰ ਟਾਪੂ|ਅੰਡੇਮਾਨ]] ਟਾਪੂਆਂ ਵਿੱਚ ([[ਪੋਰਟ ਬਲੇਅਰ]] ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
* [[1953]] – ਪਹਿਲਾ ਰੰਗਦਾਰ ਟੀ.ਵੀ. ਸੈਟ 1175 ਡਾਲਰ ਵਿੱਚ ਵੇਚਿਆ ਗਿਆ।
* [[2006]] – [[ਇਰਾਕ]] ਦੇ ਸਾਬਕਾ ਹਾਕਮ [[ਸਦਾਮ ਹੁਸੈਨ]] ਨੂੰ ਫਾਂਸੀ ਦੇ ਕੇ ਖ਼ਤਮ ਕਰ ਦਿਤਾ ਗਿਆ।
 
== ਜਨਮ ==
== ਛੁੱਟੀਆਂ ==
[[File:Sri_Ramana_Maharshi_-_Portrait_-_G._G_Welling_-_1948.jpg|120px|thumb|[[ਰਾਮਨ ਮਹਾਰਿਸ਼ੀ]]]]
 
[[File:Vikram Sarabhai.jpg|120px|thumb|[[ਵਿਕਰਮ ਸਾਰਾਭਾਈ]]]]
== ਜਨਮ ==
[[File:Harbhajan Maan.png|120px|thumb|[[ਹਰਭਜਨ ਮਾਨ]]]]
* [[1865]] – ਬ੍ਰਿਟਿਸ਼ ਲੇਖਕ ਅਤੇ ਕਵੀ [[ਰੂਡਿਆਰਡ ਕਿਪਲਿੰਗ]] ਦਾ ਜਨਮ।
* [[1869]] – ਅੰਗਰੇਜ਼ੀ ਲੇਖਕ [[ਸਟੀਫਨ ਲੀਕਾੱਕ]] ਦਾ ਜਨਮ।
* [[1879]] – ਭਾਰਤੀ ਦਾ ਰਿਸ਼ੀ [[ਰਾਮਨ ਮਹਾਰਿਸ਼ੀ]] ਦਾ ਜਨਮ।
* [[1906]] – ਪੰਜਾਬੀ ਕਵੀ [[ਦਰਸ਼ਨ ਸਿੰਘ ਅਵਾਰਾ]] ਦਾ ਜਨਮ।
* [[1912]] – ਅੰਗਰੇਜ਼ੀ ਲੇਖਕ, ਵਿਆਕਰਨਕਾਰ,ਕੋਸ਼ਕਾਰ [[ਨੌਰਮਨ ਲਿਊਈਸ (ਵਿਆਕਰਨਕਾਰ)|ਨੌਰਮਨ ਲਿਊਈਸ]] ਦਾ ਜਨਮ।
* [[1930]] – ਚੀਨੀ ਚਿਕਿਤਸਾ ਵਿਗਿਆਨੀ [[ਤੂ ਯੂਯੂ]] ਦਾ ਜਨਮ।
* [[1935]] – ਭਾਰਤੀ ਮਹਾਨ ਸ਼ਤਰੰਜ ਖਿਡਾਰੀ [[ਮੈਨੂਏਲ ਆਰੋਨ]] ਦਾ ਜਨਮ।
* [[1965]] – ਪੰਜਾਬੀ ਗਾਇਕ, ਅਭਿਨੇਤਾ [[ਹਰਭਜਨ ਮਾਨ]] ਦਾ ਜਨਮ।
* [[1969]] – ਇਸਤੋਨੀਆ ਦਾ ਰਾਸ਼ਟਰਪਤੀ [[ਕੇਰਸਤੀ ਕਾਲਜੁਲੈਦ]] ਦਾ ਜਨਮ।
==ਦਿਹਾਂਤ==
* [[1944]] – ਨੋਬਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ [[ਰੋਮਾਂ ਰੋਲਾਂ]] ਦਾ ਦਿਹਾਂਤ।
* [[1968]] – ਭਾਰਤੀ-ਅਮਰੀਕੀ ਵਪਾਰੀ ਅਤੇ ਹੌਟਮੇਲ ਅਤੇ ਸਬਸੇ-ਬੋਲੋ ਦਾ ਸਿਰਜਣਹਾਰਾ [[ਸਬੀਰ ਭਾਟੀਆ]] ਦਾ ਜਨਮ।
* [[1971]] – ਭਾਰਤ ਦਾ ਵਿਗਿਆਨੀ [[ਵਿਕਰਮ ਸਾਰਾਭਾਈ]] ਦਾ ਦਿਹਾਂਤ।
* [[1990]] – ਭਾਰਤ ਕਿੱਤਾ ਲੇਖਕ, ਕਵੀ [[ਰਘੁਵੀਰ ਸਹਾਏ]] ਦਾ ਦਿਹਾਤ।
* [[2012]] – ਇਤਾਲਵੀ ਨੋਬਲ ਵਿਜੇਤਾ ਅਤੇ ਸਨਮਾਨ ਤੰਤਰ-ਜੀਵ ਵਿਗਿਆਨ [[ਰੀਤਾ ਮੋਨਤਾਲਚੀਨੀ]] ਦਾ ਦਿਹਾਂਤ।
* [[2014]] – ਉਰਦੂ ਅਤੇ ਪੰਜਾਬੀ ਦੀ ਲੇਖਿਕਾ ਅਤੇ ਚਿੰਤਕ [[ਅਫ਼ਜ਼ਲ ਤੌਸੀਫ਼]] ਦਾ ਦਿਹਾਂਤ।
 
[[ਸ਼੍ਰੇਣੀ:ਦਸੰਬਰ]]