ਜੋਸਿਫ਼ ਸਟਾਲਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 57:
'''ਜੋਸਿਫ਼ ਸਟਾਲਿਨ''' ਜਾਂ '''ਜੋਸਿਫ਼ ਵਿਸਾਰਿਓਨੋਵਿਚ ਸਟਾਲਿਨ''' ({{lang-ru|link=no|Ио́сиф Виссарио́нович Ста́лин}}, {{IPA-ru|ˈjosʲɪf vʲɪsɐˈrʲonəvʲɪt͡ɕ ˈstalʲɪn|pron}};ਜਨਮ ਸਮੇਂ '''Ioseb Besarionis Dze Jugashvili''', {{lang-ka|იოსებ ბესარიონის ძე ჯუღაშვილი}}, {{IPA-ka|iɔsɛb bɛsariɔnis d͡ze d͡ʒuɣaʃvili|pron}}; 18 ਦਸੰਬਰ 1878<ref name="dob"/>&nbsp;– 5 ਮਾਰਚ 1953)<ref>[http://rk86.com/frolov/]</ref> ੧੯੨੨ ਤੋਂ ੧੯੫੩ ਤੱਕ ਸੋਵੀਅਤ ਸੰਘ ਦਾ ਨੇਤਾ ਸੀ। 1917 ਦੇ ਰੂਸੀ ਇਨਕਲਾਬ ਵਿੱਚ ਹਿੱਸਾ ਲੈਣ ਵਾਲੇ ਬੋਲਸ਼ਵਿਕ ਇਨਕਲਾਬੀਆਂ ਵਿਚੋਂ, ਸਟਾਲਿਨ ਨੂੰ 1922 ਵਿਚ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।
==ਜੀਵਨੀ==
ਸਟਾਲਿਨ ਦਾ ਜਨਮ ਜਾਰਜੀਆ ਵਿੱਚ ਗੋਰੀ ਨਾਮਕ ਸਥਾਨ ਉੱਤੇ ਹੋਇਆ ਸੀ। ਉਸਦੇ ਮਾਤਾ ਪਿਤਾ ਨਿਰਧਨ ਸਨ। ਜੋਜਫ [[ਗਿਰਜਾਘਰ]] ਦੇ ਸਕੂਲ ਵਿੱਚ ਪੜ੍ਹਨ ਦੀ ਰੁਚੀ ਨਾਲੋਂ ਆਪਣੇ ਸਹਪਾਠੀਆਂ ਦੇ ਨਾਲ ਲੜਨ ਅਤੇ ਘੁੰਮਣ ਵਿੱਚ ਜਿਆਦਾ ਰੁਚੀ ਰੱਖਦਾ ਸੀ।ਸੀ।ਪਰਿਵਾਰ ਵਿਚ ਉਸ ਨੂੰ ਪਿਆਰ ਨਾਲ ਸੋਸੋ ਵੀ ਕਿਹਾ ਜਾਂਦਾ ਸੀ । ਜਦੋਂ ਜਾਰਜਿਆ ਵਿੱਚ ਨਵੇਂ ਪ੍ਰਕਾਰ ਦੇ ਜੁੱਤੇ ਬਨਣ ਲੱਗੇ ਤਾਂ ਜੋਜਫ ਦਾ ਪਿਤਾ ਤਿਫਲਿਸ ਚਲਾ ਗਿਆ। ਇੱਥੇ ਜੋਜਫ ਸੰਗੀਤ ਅਤੇ ਸਾਹਿਤ ਵਿੱਚ ਦਿਲਚਸਪੀ ਲੈਣ ਲੱਗ ਪਿਆ ਸੀ। ਇਸ ਸਮੇਂ ਤਿਫਲਿਸ ਵਿੱਚ ਬਹੁਤ ਸਾਰਾ ਕ੍ਰਾਂਤੀਵਾਦੀ ਸਾਹਿਤ ਚੋਰੀ ਵੰਡਿਆ ਜਾਂਦਾ ਸੀ। ਜੋਜਫ ਇਸ ਕਿਤਾਬਾਂ ਨੂੰ ਬਹੁਤ ਚਾਅ ਨਾਲ ਪੜ੍ਹਨ ਲਗ ਪਿਆ ਸੀ। 19 ਸਾਲ ਦੀ ਉਮਰ ਵਿੱਚ ਉਹ [[ਮਾਰਕਸਵਾਦ|ਮਾਰਕਸਵਾਦੀ]] ਗੁਪਤ ਸੰਸਥਾ ਦਾ ਮੈਬਰ ਬਣਿਆ। 1899 ਵਿੱਚ ਸਟਾਲਿਨ ਤੋ ਪ੍ਰੇਰਣਾ ਲੈ ਕੇ ਮਜਦੂਰਾਂ ਨੇ ਹੜਤਾਲ ਕੀਤੀ। ਸਰਕਾਰ ਨੇ ਉਨ੍ਹਾ ਮਜ਼ਦੂਰਾਂ ਅਤਿਆਚਾਰ ਕੀਤਾ। 1900 ਵਿੱਚ ਤੀਫਲਿਸ ਦੇ ਦਲ ਨੇ ਫਿਰ ਕ੍ਰਾਂਤੀ ਦਾ ਪ੍ਰਬੰਧ ਕੀਤਾ। ਇਸਦੇ ਫਲਸਰੂਪ ਜੋਜਫ ਨੂੰ ਤੀਫਲਿਸ ਛੱਡਕੇ ਬਾਤੂਮ ਜਾਣਾ ਪਿਆ। 1902 ਈ. ਵਿੱਚ ਜੋਜਫ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ। 1903 ਤੋਂ 1913 ਦੇ ਵਿੱਚ ਉਸਨੂੰ ਛੇ ਵਾਰ [[ਸਾਇਬੇਰੀਆ]] ਭੇਜਿਆ ਗਿਆ। ਮਾਰਚ 1917 ਵਿੱਚ ਸਭ ਕਰਾਂਤੀਕਾਰੀਆਂ ਨੂੰ ਅਜ਼ਾਦ ਕਰ ਦਿੱਤਾ ਗਿਆ। ਸਟਾਲਿਨ ਨੇ ਜਰਮਨ ਸੈਨਾਵਾਂ ਨੂੰ ਹਰਾਕੇ ਦੋ ਵਾਰ [[ਖਾਰਕੋਵ]] ਨੂੰ ਆਜ਼ਾਦ ਕੀਤਾ ਅਤੇ ਉਨ੍ਹਾਂ ਨੂੰ [[ਵਲਾਦੀਮੀਰ ਲੈਨਿਨ|ਲੈਨਿਨ]] ਤੋਂ ਖਦੇੜ ਦਿੱਤਾ।
 
1922 ਵਿੱਚ ਸੋਵੀਅਤ ਸਮਾਜਵਾਦੀ ਗਣਰਾਜ ਦਾ ਸੰਘ ਬਣਾਇਆ ਗਿਆ ਅਤੇ ਸਟਾਲਿਨ ਉਸਦੀ ਕੇਂਦਰੀ ਸਬ ਕਮੇਟੀ ਵਿੱਚ ਸਾਮਿਲ ਕੀਤਾ ਗਿਆ। ਲੈਨਿਨ ਅਤੇ ਟਰਾਟਸਕੀ ਵਿਸ਼ਵ ਕਰਾਂਤੀ ਦੇ ਸਮਰਥਕ ਸਨ। ਸਟਾਲਿਨ ਉਨ੍ਹਾਂ ਨਾਲ ਸਹਿਮਤ ਨਹੀਂ ਸੀ। ਜਦੋਂ ਉਸ ਸਾਲ ਲੈਨਿਨ ਨੂੰ ਲਕਵਾ ਮਾਰ ਗਿਆ ਤਾਂ ਸੱਤਾ ਲਈ ਟਰਾਟਸਕੀ ਅਤੇ ਸਟਾਲਿਨ ਵਿੱਚ ਸੰਘਰਸ਼ ਸ਼ੁਰੂ ਹੋ ਗਿਆ। 1924 ਵਿੱਚ ਲੈਨਿਨ ਦੀ ਮੌਤ ਦੇ ਬਾਅਦ ਸਟਾਲਿਨ ਨੇ ਆਪਣੇ ਆਪ ਨੂੰ ਉਸਦਾ ਚੇਲਾ ਦੱਸਿਆ। ਚਾਰ ਸਾਲ ਦੇ ਸੰਘਰਸ਼ ਦੇ ਬਾਅਦ ਟਰਾਟਸਕੀ ਨੂੰ ਹਰਾ ਕੇ ਉਹ ਰੂਸ ਦਾ ਨੇਤਾ ਗਿਆ ।