ਜਾਤ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 8:
 
== ਜਾਤਾਂ ਦੀ ਗਿਣਤੀ ==
ਭਾਰਤ ਵਿਚ ਜਾਤਾਂ ਅਤੇ ਉਪ-ਜਾਤੀਆਂ ਦੀ ਗਿਣਤੀ ਕਰਨੀ ਮੁਸ਼ਕਿਲ ਕੰਮ ਹੈ। [[ਸ਼੍ਰੀਧਰ ਕੇਤਕਰ]] ਦੇ ਅਨੁਸਾਰ ਬ੍ਰਹਾਮਣਾਂ ਦੀਆਂ ਹੀ ਲਗਭਗ 800 ਤੋਂ ਵੱਧ ਜਾਤੀਆਂ ਹਨ, ਜਦਕਿ [[ਬਲੂਮਫੀਲਡ]] ਅਨੁਸਾਰ ਇਨ੍ਹਾਂ ਦੀ ਗਿਣਤੀ 2000 ਤੋਂ ਵੱਧ ਮੰਨੀ ਗਈ ਹੈ। 1901 ਦੀ ਜਨਗਣਨਾ ਅਨੁਸਾਰ ਜੋ ਜਾਤ ਗਿਣਤੀ ਦੀ ਦ੍ਰਿਸ਼ਟੀ ਤੋਂ ਵਧੇਰੇ ਸ਼ੁੱਧ ਮੰਨੀ ਗਈ ਹੈ, ਅਨੁਸਾਰ ਭਾਤਰਭਾਰਤ ਵਿਚ 2378 ਜਾਤਾਂ ਹਨ।
 
==ਪੰਜਾਬ ਵਿੱਚ ਜਾਤ ਸ਼੍ਰੇਣੀਆਂ==
[[ਪੰਜਾਬ]] ਦਾ ਵਰਤਮਾਨ [[ਇਤਿਹਾਸ]] [[ਆਰੀਆ]] ਜਾਤੀ ਤੋ ਸ਼ੁਰੂ ਹੁੰਦਾ ਹੈ।ਇਹਨਾਂ ਦੇ ਮੁਢਲੇ [[ਸਾਹਿਤ]] [[ਰਿਗਵੇਦ]] ਵਿੱਚ ਉਸ ਸਮੇਂ ਦੇ [[ਸਮਾਜ]] ਦੇ ਕੇਵਲ ਤਿੰਨ ਵਰਗਾਂ ਦਾ ਹੀ ਜ਼ਿਕਰ ਮਿਲਦਾ ਹੈ।ਜਿਹਨਾਂ ਨੂੰ ਬ੍ਰਾਹਮਣ ,ਕੱਸ਼ਤਰੀ ਤੇ ਵੈਸ਼ ਕਿਹਾ ਜਾਂਦਾ ਸੀ।ਤੀਸਰੇ ਵਰਗ ਵਿੱਚ ਬਾਕੀ ਸਾਰੇ ਆਮ ਲੋਕਾਂ ਦਾ ਸਮੂਹ ਹੁੰਦਾ ਸੀ ਇਸ ਤੋਂ ਬਾਅਦ ਰਿਗਵੇਦ ਦੇ ਦਸਵੇ ਚਰਨ ਵਿੱਚ ਚਾਰ ਵਰਨਾ ਦਾ ਨਾ ਮਿਲਦਾ ਹੈ [[ਬ੍ਰਾਹਮਣ]],[[ਖੱਤਰੀ]] ,[[ਵੈਸ਼]] ,[[ਸ਼ੂਦਰ]] ਇਹ ਚਾਰੇ ਵਰਣਾ ਨੂੰ ਰਚਣਹਾਰੇ ਦੇ ਕ੍ਰਮਵਾਰ ਮੂੰਹ ,ਬਾਹਾਂ ,ਪੱਟਾਂ ਤੇ ਪੈਰ ਹੁੰਦੇ ਹਨ।