ਸੂਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
'''ਸੂਬਾ''' ਕਿਸੇ ਸੰਘੀ ਦੇਸ਼ ਦਾ ਇੱਕ ਖੇਤਰ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ [[ਸਟੇਟ]] ਆਖਦੇ ਹਨ। ਇਸਨੂੰ [[ਰਾਜ]] ਵੀ ਆਖਦੇ ਹਨ। ਉਦਾਹਰਨ ਲਈ ਹਿਮਾਚਲ, [[ਉਤਰਾਖੰਡ]], ਜੰਮੂ ਅਤੇ ਕਸ਼ਮੀਰ। ਇਹ ਪੂਰਨ ਪ੍ਰਭੂਤ ਰਾਜਾਂ ਤੋਂ ਇਸ ਗੱਲੋਂ ਭਿੰਨ ਹੁੰਦੇ ਹਨ ਕਿ ਇਨ੍ਹਾਂ ਨੇ ਆਪਣੀਆਂ ਕੁਝ ਮੁੱਖ ਸ਼ਕਤੀਆਂ ਸੰਘ ਦੀ [[ਸਰਕਾਰ]] ਨੂੰ ਸੌਂਪੀਆਂ ਹੁੰਦੀਆਂ ਹਨ।<ref>[http://www.gpoaccess.gov/constitution/html/amdt10.html Constitution of the United States of America: Tenth Amendment, Reserved Powers]</ref>
==ਹਵਾਲੇ==
{{ਹਵਾਲੇ}}