ਸਿਗਮੰਡ ਫ਼ਰਾਇਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Reference edited with ProveIt
ਲਾਈਨ 29:
 
==ਜੀਵਨ==
ਸਿਗਮੰਡ ਫ਼ਰਾਇਡ 6 ਮਈ 1856 ਨੂੰ ਆਸਟਰੀ ਸਲਤਨਤ ਦੇ ਇੱਕ ਨਗਰ ਪਰੀਬੋਰ (ਹੁਣ ਚੈੱਕ ਲੋਕਰਾਜ) ਵਿੱਚ ਇੱਕ [[ਯਹੂਦੀ]] ਪਰਿਵਾਰ ਵਿੱਚ ਪੈਦਾ ਹੋਇਆ। ਇਹਦਾ ਪਿਤਾ [[ਜੈਕਬ ਫ਼ਰਾਇਡ]] (1815-1896) ਉਂਨ ਦਾ ਵਪਾਰ ਕਰਦਾ ਸੀ ਤੇ ਉਹ ਸਿਗਮੰਡ ਦੇ ਜਨਮ ਵੇਲੇ 41 ਵਰੇ ਦਾ ਸੀ ਤੇ 2 ਵਿਆਹ ਪਹਿਲਾਂ ਵੀ ਕਰ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਸਨ। ਇਸ ਦੀ ਮਾਂ ਦਾ ਨਾਂ ਮਾਲੀਆ ਸੀ। ਉਹ ਇਸਦੇ ਪਿਤਾ ਤੋਂ 20 ਵਰੇ ਛੋਟੀ ਸੀ। ਸਿਗਮੰਡ ਫ਼ਰਾਇਡ 8 ਭੈਣ ਭਰਾਵਾਂ ਵਿੱਚੋਂ ਇੱਕ ਸੀ। [[ ਵਿੱਚ ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਅਤੇ ਇਹ ਪਰਿਵਾਰ [[ਵਿਆਨਾ]] ਵਿੱਚ ਵਸਣ ਤੋਂ ਪਹਿਲਾਂ ਲੀਪਜ਼ਗ ਆ ਗਿਆ। 1865 ਵਿੱਚ ਜਦੋਂ ਇਹ 9 ਵਰਿਆਂ ਦਾ ਸੀ ਇਹ ਇੱਕ ਪ੍ਰਸਿਧ ਹਾਈ ਸਕੂਲ (Leopoldstädter Kommunal-Realgymnasium) ਵਿੱਚ ਦਾਖਲ ਹੋ ਗਿਆ। 1873 ਵਿੱਚ ਇਸ ਨੇ ਗ੍ਰੇਜੁਏਸ਼ਨ ਕੀਤੀ। 17 ਵਰੇ ਦੀ ਉਮਰ ਵਿੱਚ ਇਹ [[ਵਿਆਨਾ ਯੂਨੀਵਰਸਿਟੀ]] ਗਿਆ। ਇਸਨੇ ਯੂਨੀਵਰਸਿਟੀ ਵਿੱਚ ਕਨੂੰਨ ਪੜ੍ਹਨ ਦਾ ਸੋਚਿਆ ਸੀ ਪਰ ਇੱਥੇ ਇਹ ਮੈਡੀਕਲ ਵੱਲ ਚਲਾ ਗਿਆ। [[ਫ਼ਿਲਾਸਫ਼ੀ]] ਫਰਾਂਜ਼ ਬਰਨਟੀਨੋ ਕੋਲੋਂ, [[ਫ਼ਿਜ਼ਿਆਲੋਜ਼ੀ]] [[ਅਰਨੈਸਟ ਬਰਕ]] ਕੋਲੋਂ ਤੇ ਜ਼ੂਆਲੋਜ਼ੀ [[ਡਾਰਵਿਨ]] ਨੂੰ ਪਸੰਦ ਕਰਨ ਵਾਲੇ ਕਾਰਲ ਕਲਾਸ ਕੋਲੋਂ ਪੜ੍ਹੀ। ਫ਼ਰਾਇਡ ਨੂੰ ਸਾਹਿਤ ਦਾ ਚਸਕਾ ਸੀ [[ਸ਼ੈਕਸਪੀਅਰ]] ਇਸਨੂੰ ਬੜਾ ਪਸੰਦ ਸੀ। ਇਸਨੂੰ [[ਜਰਮਨ ਭਾਸ਼ਾ|ਜਰਮਨ]], [[ਫ਼ਰਾਂਸਿਸੀ ਭਾਸ਼ਾ|ਫ਼ਰਾਂਸੀਸੀ]], [[ਇਤਾਲਵੀ ਭਾਸ਼ਾ|ਇਤਾਲਵੀ]], [[ਸਪੇਨੀ ਭਾਸ਼ਾ|ਸਪੇਨੀ]], [[ਅੰਗਰੇਜ਼ੀ]], [[ਇਬਰਾਨੀ ਭਾਸ਼ਾ|ਇਬਰਾਨੀ]], [[ਯੂਨਾਨੀ ਭਾਸ਼ਾ|ਯੂਨਾਨੀ]] ਅਤੇ [[ਲਾਤੀਨੀ ਭਾਸ਼ਾ|ਲਾਤੀਨੀ]] ਭਾਸ਼ਾਵਾਂ ਦਾ ਗਿਆਨ ਸੀ।
 
 
==ਕਿਤਾਬਾਂ==