ਜੌਰਜੀਓ ਆਰਮਾਨੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
{{ਜਾਣਕਾਰੀਡੱਬਾ ਫ਼ੈਸ਼ਨ ਡਿਜ਼ਾਈਨਰ|name=ਜੌਰਜੀਓ ਆਰਮਾਨੀ|image=GIORGIO-ARMANI.jpg|nationality=ਇਤਾਲਵੀ|birth_date={{Birth date and age|df=yes|1934|7|11}}|birth_place=ਪੀਆਸੈਂਜ਼ਾ, ਇਟਲੀ|label_name='''[[ਆਰਮਾਨੀ।ਜੌਰਜੀਓਆਰਮਾਨੀ|ਜੌਰਜੀਓ ਆਰਮਾਨੀ ਐਸ.ਪੀ.ਏ.]]'''|awards=<br>}}'''ਜੌਰਜੀਓ ਆਰਮਾਨੀ''' ({{IPA-it|ˈdʒordʒo arˈmaːni}}; ਜਨਮ 11 ਜੁਲਾਈ 1934) ਇੱਕ [[ਇਤਾਲਵੀ]] ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ ਤੇ ਮਸ਼ਹੂਰ ਹੈ। ਉਸਨੇ ੧੯੭੫ ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕ਼ਬੂਲ ਫ਼ੈਸ਼ਨ ਡਿਜ਼ਾਈਨਰ ਹੈ।<ref>{{cite web|last=Craven|first=Jo|date=11 May 2011|title=Giorgio Armani biography|url=http://www.vogue.co.uk/biographies/080422-giorgio-armani-biography.aspx|publisher=Vogue|accessdate=11 July 2012}}</ref> ਉਸਦੀ ਕੁੱਲ ਮਲਕੀਅਤ $8.5 ਬਿਲੀਅਨ ਹੈ।<ref>{{cite web|date=March 2012|title=Giorgio Armani|url=http://www.forbes.com/profile/giorgio-armani|archiveurl=http://www.webcitation.org/67IXN3ai2|archivedate=30 April 2012|work=The World's Billionaires|publisher=[[Forbes]]|accessdate=30 April 2012}}</ref> ਵੱਡੀਆਂ ਹਸਤੀਆਂ ਲਈ ਫ਼ੈਸ਼ਨ ਉਪਲਬਧ ਕਰਵਾਉਣ ਵਿੱਚ ਉਸਦਾ ਖਾਸ ਯੋਗਦਾਨ ਹੈ।<ref>{{Cite web|url=http://fashion.telegraph.co.uk/article/TMG11084993/Giorgio-Armani-the-man-who-invented-red-carpet-dressing.html|title=Giorgio Armani: the man who invented red-carpet dressing|work=[[The Daily Telegraph]]|date=22 September 2014|accessdate=20 April 2015}}</ref>
[[ਤਸਵੀਰ:GianAngelo_Pistoia_-_Giorgio_Armani_-_Foto_1.tif|thumb|ਸਤੰਬਰ1997 ਵਿੱਚ ਲਈ ਗਈ ਜੌਰਜੀਓ ਆਰਮਾਨੀ ਦੀ ਤਸਵੀਰ]]