ਸੁਖਬੀਰ ਸਿੰਘ ਬਾਦਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 29:
}}
 
'''ਸੁਖਬੀਰ ਸਿੰਘ ਬਾਦਲ''' (ਜਾਂ '''ਸੁਖਬੀਰ ਸਿੰਘ'''; ਜਨਮ 9 ਜੁਲਾਈ 1962) ਇੱਕ ਭਾਰਤੀ[[ਭਾਰਤ]]ੀ [[ਪੰਜਾਬ, ਭਾਰਤ|ਪੰਜਾਬੀ]] ਸਿਆਸਤਦਾਨ ਹੈ, ਜੋ [[ਪੰਜਾਬ, ਭਾਰਤ|ਪੰਜਾਬ]] ਦਾ ਡਿਪਟੀਉੱਪ ਚੀਫ਼ਮੁੱਖ ਮਨਿਸਟਰਮੰਤਰੀ ਹੈ ਅਤੇ [[ਸ਼੍ਰੋਮਣੀ ਅਕਾਲੀ ਦਲ]] ਦਾ ਪ੍ਰਧਾਨ ਹੈ।<ref>{{cite web| url = http://www.punjabnewsline.com/content/view/8203/38/ | title = Sukhbir Badal becomes youngest president of Shiromani Akali Dal | publisher = Punjab Newsline | date = ਜਨਵਰੀ 31, 2008 | accessdate = ਦਸੰਬਰ 1, 2012}}</ref>ਸੁਖਬੀਰ ਇਹਸਿੰਘ ਬਾਦਲ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ [[ਪਰਕਾਸ਼ ਸਿੰਘ ਬਾਦਲ|ਪ੍ਰਕਾਸ਼ ਸਿੰਘ ਬਾਦਲ]] ਦਾ ਬੇਟਾਪੁੱਤਰ ਹੈ।
==ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ==
ਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ [[ਫਰੀਦਕੋਟ]] ਵਿਖੇ ਹੋਇਆ ਸੀ। ਉਸਦੀ ਮਾਤਾ ਦਾ ਨਾਂਮ ਸੁਰਿੰਦਰ ਕੌਰ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ''ਦ ਲਾਅਰੈਂਸ ਸਕੂਲ, ਸਨਾਵਰ'' ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਸਨੇ 1980 ਤੋਂ 1984 ਵਿਚਕਾਰ [[ਪੰਜਾਬ ਯੂਨੀਵਰਸਿਟੀ]], ਚੰਡੀਗਡ਼੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਉਸਨੇ ਐੱਮ.ਬੀ.ਏ. ਦੀ ਡਿਗਰੀ [[ਅਮਰੀਕਾ]] ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ।<ref name='a'/><ref>[http://alumni.puchd.ac.in/distinguished-alumni.php Distinguished Alumni Panjab University]</ref>
 
==ਹਵਾਲੇ==