ਗੁਰਦਿਆਲ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਗੁਰਦਿਆਲ ਸਿੰਘ ਸਬੰਧੀ ਸੰਖੇਪ ਜਾਣਕਾਰੀ ਨੂੰ ਵਿਸਥਾਰ ਦਿੱਤਾ ਹੈ ਜੀ
No edit summary
ਲਾਈਨ 1:
{{Infobox person
|name = '''ਗੁਰਦਿਆਲ ਸਿੰਘ'''
|image =Gurdial Singh.png
|image =|ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਵਲਕਾਰ
|alt =
|caption =
ਲਾਈਨ 14:
|occupation = ਨਾਵਲਕਾਰ, ਕਹਾਣੀਕਾਰ, ਲੇਖਕ
}}
 
ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ।
'''ਗੁਰਦਿਆਲ ਸਿੰਘ'''(10 ਜਨਵਰੀ, 1933-16 ਅਗਸਤ, 2016) ਪੰਜਾਬ ਦਾ ਮਸ਼ਹੂਰ ਨਾਵਲਿਸਟ ਹੈ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ।
 
ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।'
ਲਾਈਨ 24 ⟶ 25:
===ਜ਼ਿੰਦਗੀ===
ਸ. ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ ([[ਬਰਨਾਲਾ ਜ਼ਿਲਾ]]) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਵਾਰ ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਹੁਣ ਤੱਕ ਓਥੇ ਹੀ ਰਹਿੰਦੇ ਹਨ। ਉਨ੍ਹਾਂ ਦੇ ਤਿੰਨ ਭਰਾ ਤੇ ਇੱਕ ਭੈਣ ਹਨ। ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਕੀਤਾ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਰਸ਼ਿਪ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ ੧੯੯੫ ਵਿੱਚ ਪ੍ਰੋਫੈਸਰੀ ਤੋਂ ਸੇਵਾ ਮੁਕਤ ਹੋਏ। ਬਲਵੰਤ ਕੌਰ ਨਾਲ਼ ਓਹਨਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕਾ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਗਿਆਨ ਪੀਠ ਪੁਰਸਕਾਰ ਵਿਜੇਤਾ ਨਵਾਲਕਾਰ ਗੁਰਦਿਆਲ ਸਿੰਘ ਦਾ ਮਿਤੀ 16 ਅਗਸਤ 2016 ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ।<ref>http://m.dailyhunt.in/news/india/punjabi/punjabi-news-online-epaper-punjabin/madi-da-diva-navalakar-guradiaal-singh-di-maut-newsid-56781421</ref>
==ਰਚਨਾਵਾਂ==
===ਨਾਵਲ===
* ''[[ਮੜ੍ਹੀ ਦਾ ਦੀਵਾ]]'' (1964)
* ''[[ਅਣਹੋਏ]]''
* ''[[ਰੇਤੇ ਦੀ ਇੱਕ ਮੁੱਠੀ]]''
* ''[[ਕੁਵੇਲਾ]]''
* ''[[ਅੱਧ ਚਾਨਣੀ ਰਾਤ]]''
* ''[[ਆਥਣ ਉੱਗਣ]]''
* ''[[ਅੰਨ੍ਹੇ ਘੋੜੇ ਦਾ ਦਾਨ]]''
* ''[[ਪਹੁ ਫੁਟਾਲੇ ਤੋਂ ਪਹਿਲਾਂ]]''
* ''[[ਪਰਸਾ]] (1992)''
* ''[[ਆਹਣ]] (2009)''
===ਕਹਾਣੀ ਸੰਗ੍ਰਹਿ===
* ''[[ਸੱਗੀ ਫੁੱਲ]]''
* ''[[ਚੰਨ ਦਾ ਬੂਟਾ]]''
* ''[[ਓਪਰਾ ਘਰ]]''
* ''[[ਕੁੱਤਾ ’ਤੇ ਆਦਮੀ]]''
* ''[[ਮਸਤੀ ਬੋਤਾ]]''
* ''[[ਰੁੱਖੇ ਮਿੱਸੇ ਬੰਦੇ]]''
* ''[[ਬੇਗਾਨਾ ਪਿੰਡ]]''
* ''[[ਚੋਣਵੀਆਂ ਕਹਾਣੀਆਂ]]''
* ''[[ਪੱਕਾ ਟਿਕਾਣਾ]]''
* ''[[ਕਰੀਰ ਦੀ ਢਿੰਗਰੀ]]''
* ''[[ਮੇਰੀ ਪ੍ਰਤਿਨਿਧ ਰਚਨਾ]]'' (ਪੰਜਾਬੀ ਯੂਨੀਵਰਸਿਟੀ)
===ਨਾਟਕ===
* ''[[ਫ਼ਰੀਦਾ ਰਾਤੀਂ ਵੱਡੀਆਂ]]''
* ''[[ਵਿਦਾਇਗੀ ਤੋਂ ਪਿੱਛੋਂ]]''
* ''[[ਨਿੱਕੀ ਮੋਟੀ ਗੱਲ]]''
===ਗਦ===
* [[ਪੰਜਾਬ ਦੇ ਮੇਲੇ ’ਤੇ ਤਿਉਹਾਰ]]
* [[ਦੁਖੀਆ ਦਾਸ ਕਬੀਰ ਹੈ]]
* [[ਨਿਆਣ ਮੱਤੀਆਂ]] (ਆਤਮ ਕਥਾ-1)
* [[ਦੂਜੀ ਦੇਹੀ]] (ਆਤਮ ਕਥਾ-2)
* [[ਸਤਜੁਗ ਦੇ ਆਉਣ ਤੱਕ]]
* [[ਡਗਮਗ ਛਾਡ ਰੇ ਮਨ ਬਉਰਾ]]
*[[ਲੇਖਕ ਦਾ ਅਨੁਭਵ ਤੇ ਸਿਰਜਣ ਪ੍ਰਕਿਰਿਆ ]]
*[[ਬੰਬਈ ਸ਼ਹਿਰ ਕਹਿਰ ਸਵਾ ਪਹਿਰ]]
===ਬੱਚਿਆਂ ਲਈ===
* [[ਬਕਲਮ ਖੁਦ]]
* [[ਟੁੱਕ ਖੋਹ ਲਏ ਕਾਵਾਂ]]
* [[ਲਿਖਤਮ ਬਾਬਾ ਖੇਮਾ]]
* [[ਗੱਪੀਆਂ ਦਾ ਪਿਉ]]
* [[ਮਹਾਂਭਾਰਤ]]
* [[ਧਰਤ ਸੁਹਾਵੀ]]
* [[ਤਿੰਨ ਕਦਮ ਧਰਤੀ]]
* [[ਖੱਟੇ ਮਿੱਠੇ ਲੋਕ]]
* [[ਜੀਵਨ ਦਾਸੀ ਗੰਗਾ]]
* [[ਕਾਲ਼ੂ ਕੌਤਕੀ]]
*[[ਢਾਈ ਕਦਮ ਧਰਤੀ ]]
*[[ਜੀਵਨ ਦਾਤੀ ਗੰਗਾ ]](ਦੋ ਭਾਗ)
===ਸੰਪਾਦਿਤ===
*[[ਪੰਜਾਬੀ ਕਥਾ ਕਿਤਾਬ ]]
===ਅਨੁਵਾਦ===
*[[ਮੇਰਾ ਬਚਪਨ]] (ਗੋਰਕੀ)
*[[ਭੁੱਲੇ ਵਿੱਸਰੇ ]](ਭਗਵਤੀ ਚਰਨ ਵਰਮਾ)
*[[ਮ੍ਰਿਗਨੇਨੀ]] (ਵਿੰਰ੍ਦਾਵਨ ਲਾਲ ਵਰਮਾ)
*[[ਜ਼ਿੰਦਗੀਨਾਮਾ]](ਕਿਰ੍ਸ਼ਨ ਸੋਬਤੀ)
*[[ਬਿਰਾਜ ਬਹੂ]](ਸ਼ਰਤ ਚੰਦਰ)
==ਸਨਮਾਨ==
*ਗੁਰਦਿਆਲ ਸਿੰਘ ਨੇ 1998 ਵਿੱਚ ਭਾਰਤੀ ਰਾਸ਼ਟਰਪਤੀ ਵੱਲੋਂ ਪਦਮ ਸ੍ਰੀ ਅਵਾਰਡ ਹਾਸਲ ਕੀਤਾ।<ref name="aj">{{cite news | url=http://www.ajitjalandhar.com/20120901/faridkot.php | title=ਹਮੇਸ਼ਾ ਵਿਵਸਥਾ ਵਿਰੋਧੀ ਹੀ ਰਿਹਾ ਹੈ ਪੰਜਾਬੀ ਸਾਹਿਤ- ਪ੍ਰੋ: ਗੁਰਦਿਆਲ ਸਿੰਘ | work=ਖ਼ਬਰ | date=ਸਤੰਬਰ ੧, ੨੦੧੨ | agency=[http://www.ajitjalandhar.com ਰੋਜ਼ਾਨਾ ਅਜੀਤ] | accessdate=ਸਿਤੰਬਰ ੨੧, ੨੦੧੨}}</ref>
ਲਾਈਨ 91 ⟶ 34:
*ਨਾਵਲਕਾਰ ਸ. ਗੁਰਦਿਆਲ ਸਿੰਘ ਨਾਮ 2015 ਵਿਚ 'ਲਿਮਕਾ ਬੁੱਕ ਆਫ ਰਿਕਾਰਡ' 'ਚ ਦਰਜ ਕੀਤਾ ਗਿਆ<ref>http://beta.ajitjalandhar.com/news/20150226/2/854720.cms#854720</ref>
*ਨਾਵਲ [[ਮੜ੍ਹੀ ਦਾ ਦੀਵਾ]] ’ਤੇ ਬਣੀ ਫਿਲਮ ਨੇ ਬੈਸਟ ਰੀਜ਼ਨਲ ਫਿਲਮ ਅਵਾਰਡ 1989 ਹਾਸਲ ਕੀਤਾ।
==ਰਚਨਾਵਾਂ==
**'''ਨਾਵਲ'''
# ''[[ਮੜ੍ਹੀ ਦਾ ਦੀਵਾ]]'' (1964)
#''[[ਅਣਹੋਏ]]''
# ''[[ਰੇਤੇ ਦੀ ਇੱਕ ਮੁੱਠੀ]]''
# ''[[ਕੁਵੇਲਾ]]''
#''[[ਅੱਧ ਚਾਨਣੀ ਰਾਤ]]''
#''[[ਆਥਣ ਉੱਗਣ]]''
#''[[ਅੰਨ੍ਹੇ ਘੋੜੇ ਦਾ ਦਾਨ]]''
#''[[ਪਹੁ ਫੁਟਾਲੇ ਤੋਂ ਪਹਿਲਾਂ]]''
#''[[ਪਰਸਾ]] (1992)''
#''[[ਆਹਣ]] (2009)''
 
**ਕਹਾਣੀ ਸੰਗ੍ਰਹਿ
#''[[ਸੱਗੀ ਫੁੱਲ]]''
#''[[ਚੰਨ ਦਾ ਬੂਟਾ]]''
#''[[ਓਪਰਾ ਘਰ]]''
#''[[ਕੁੱਤਾ ’ਤੇ ਆਦਮੀ]]''
#''[[ਮਸਤੀ ਬੋਤਾ]]''
#''[[ਰੁੱਖੇ ਮਿੱਸੇ ਬੰਦੇ]]''
#''[[ਬੇਗਾਨਾ ਪਿੰਡ]]''
#''[[ਚੋਣਵੀਆਂ ਕਹਾਣੀਆਂ]]''
#''[[ਪੱਕਾ ਟਿਕਾਣਾ]]''
#''[[ਕਰੀਰ ਦੀ ਢਿੰਗਰੀ]]''
#''[[ਮੇਰੀ ਪ੍ਰਤਿਨਿਧ ਰਚਨਾ]]'' (ਪੰਜਾਬੀ ਯੂਨੀਵਰਸਿਟੀ)
**ਨਾਟਕ
#''[[ਫ਼ਰੀਦਾ ਰਾਤੀਂ ਵੱਡੀਆਂ]]''
#''[[ਵਿਦਾਇਗੀ ਤੋਂ ਪਿੱਛੋਂ]]''
#''[[ਨਿੱਕੀ ਮੋਟੀ ਗੱਲ]]''
**ਗਦ
# [[ਪੰਜਾਬ ਦੇ ਮੇਲੇ ’ਤੇ ਤਿਉਹਾਰ]]
#[[ਦੁਖੀਆ ਦਾਸ ਕਬੀਰ ਹੈ]]
#[[ਨਿਆਣ ਮੱਤੀਆਂ]] (ਆਤਮ ਕਥਾ-1)
#[[ਦੂਜੀ ਦੇਹੀ]] (ਆਤਮ ਕਥਾ-2)
#[[ਸਤਜੁਗ ਦੇ ਆਉਣ ਤੱਕ]]
#[[ਡਗਮਗ ਛਾਡ ਰੇ ਮਨ ਬਉਰਾ]]
#[ਲੇਖਕ ਦਾ ਅਨੁਭਵ ਤੇ ਸਿਰਜਣ ਪ੍ਰਕਿਰਿਆ ]]
#[[ਬੰਬਈ ਸ਼ਹਿਰ ਕਹਿਰ ਸਵਾ ਪਹਿਰ]]
**ਬੱਚਿਆਂ ਲਈ
#[[ਬਕਲਮ ਖੁਦ]]
#[[ਟੁੱਕ ਖੋਹ ਲਏ ਕਾਵਾਂ]]
#[[ਲਿਖਤਮ ਬਾਬਾ ਖੇਮਾ]]
#[[ਗੱਪੀਆਂ ਦਾ ਪਿਉ]]
#ਮਹਾਂਭਾਰਤ
#[[ਧਰਤ ਸੁਹਾਵੀ]]
#[[ਤਿੰਨ ਕਦਮ ਧਰਤੀ]]
#[[ਖੱਟੇ ਮਿੱਠੇ ਲੋਕ]]
#[[ਜੀਵਨ ਦਾਸੀ ਗੰਗਾ]]
#[[ਕਾਲ਼ੂ ਕੌਤਕੀ]]
#[[ਢਾਈ ਕਦਮ ਧਰਤੀ ]]
#[[ਜੀਵਨ ਦਾਤੀ ਗੰਗਾ ]](ਦੋ ਭਾਗ)
**ਸੰਪਾਦਿਤ
#[[ਪੰਜਾਬੀ ਕਥਾ ਕਿਤਾਬ ]]
**'''ਅਨੁਵਾਦ'''
#[[ਮੇਰਾ ਬਚਪਨ]] (ਗੋਰਕੀ)
#[[ਭੁੱਲੇ ਵਿੱਸਰੇ ]](ਭਗਵਤੀ ਚਰਨ ਵਰਮਾ)
#[[ਮ੍ਰਿਗਨੇਨੀ]] (ਵਿੰਰ੍ਦਾਵਨ ਲਾਲ ਵਰਮਾ)
#[[ਜ਼ਿੰਦਗੀਨਾਮਾ]](ਕਿਰ੍ਸ਼ਨ ਸੋਬਤੀ)
#[[ਬਿਰਾਜ ਬਹੂ]](ਸ਼ਰਤ ਚੰਦਰ)
==ਹਵਾਲੇ==
<references />