ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 10 ਨੂੰ [[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/10 ਜਨਵਰ...
No edit summary
ਲਾਈਨ 1:
[[10 ਜਨਵਰੀ]]:
[[File:Gurdial Singh.png|100px|thumb|[[ਗੁਰਦਿਆਲ ਸਿੰਘ]]]]
* [[1839]] – [[ਚਾਹ]] ਪਹਿਲੀ ਵਾਰ [[ਭਾਰਤ]] ਤੋਂ [[ਇੰਗਲੈਂਡ]] ਵਿਚ ਪੁੱਜੀ।
* [[1930]] – ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ [[ਬਾਸੂ ਚੈਟਰਜੀ]] ਦਾ ਜਨਮ।
* [[1943]] – ਗ਼ਦਰੀ ਆਗੂਆਂ ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫ਼ਤਾਰ ਤੇ 3 ਅਪ੍ਰੈਲ, 1944 ਦੇ ਦਿਨ ਫਾਂਸੀ ਦੇ ਦਿਤੀ ਗਈ।
* [[1933]] – ਪੰਜਾਬੀ ਦੇ ਨਾਵਲਿਸਟ [[ਗੁਰਦਿਆਲ ਸਿੰਘ]] ਦਾ ਜਨਮ।
* [[1946]] – [[ਸੰਯੁਕਤ ਰਾਸ਼ਟਰ ਮਹਾਂਸਭਾ]] ਦਾ ਪਹਿਲਾ ਇਜਲਾਸ [[ਲੰਡਨ]] ਵਿੱਚ ਹੋਇਆ ਜਿਸ ਵਿੱਚ 51 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
* [[1943]] – ਗ਼ਦਰੀ ਆਗੂਆਂ ਹਰਬੰਸ ਸਿੰਘ ਸਰਹਾਲੀ ਕਲਾਂ ਗ੍ਰਿਫ਼ਤਾਰ ਤੇ 3 ਅਪ੍ਰੈਲ, 1944 ਦੇ ਦਿਨ ਫਾਂਸੀ ਦੇ ਦਿਤੀ ਗਈ।ਗ੍ਰਿਫ਼ਤਾਰ।
* [[1966]] – [[ਗੁਰੂ ਗੋਬਿੰਦ ਸਿੰਘ]] ਦੇ ਸ਼ਸਤਰ ਲੰਡਨ ਤੋਂ ਦਿੱਲੀ ਪੁੱਜੇ।
* [[1958]] – ਭਾਰਤ ਦੇ ਸਿੱਖ ਵਿਦਵਾਨ, ਲੇਖਕ ਅਤੇ ਅਧਿਆਪਕ [[ਤੇਜਾ ਸਿੰਘ|ਪ੍ਰਿੰਸੀਪਲ ਤੇਜਾ ਸਿੰਘ]] ਦਾ ਦਿਹਾਂਤ।
* [[1978]] – [[ਰੂਸ]] ਨੇ [[ਸੋਯੂਜ਼ 27]] ਵਿਚ ਦੋ ਪੁਲਾੜ ਯਾਤਰੀ [[ਸਪੇਸ ਸਟੇਸ਼ਨ]] 'ਤੇ ਭੇਜੇ।
* [[1966]] – [[ਗੁਰੂ ਗੋਬਿੰਦ ਸਿੰਘ]] ਦੇ ਸ਼ਸਤਰ [[ਲੰਡਨ]] ਤੋਂ [[ਦਿੱਲੀ]] ਪੁੱਜੇ।
* [[2008]] – [[ਭਾਰਤ]] ਵਿਚ ਸੱਭ ਤੋਂ ਸਸਤੀ ਕਾਰ '[[ਨੈਨੋ]]' ਮਾਰਕੀਟ ਵਿਚ ਲਿਆਂਦੀ ਗਈ।
* [[1966]] – [[ਤਾਸ਼ਕੰਤ ਐਲਾਨਨਾਮਾ]] ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ।
* [[1975]] – ਪਹਿਲੇ [[ਵਿਸ਼ਵ ਹਿੰਦੀ ਸੰਮੇਲਨ]] ਦਾ ਉਦਘਾਟਨ ਸ਼੍ਰੀ ਮਤੀ [[ਇੰਦਰਾ ਗਾਂਧੀ]] ਨੇ ਕੀਤਾ।
* [[2008]] – [[ਭਾਰਤ]] ਵਿਚ ਸੱਭ ਤੋਂ ਸਸਤੀ ਕਾਰ '[[ਟਾਟਾ ਨੈਨੋ|ਨੈਨੋ]]' ਮਾਰਕੀਟ ਵਿਚ ਲਿਆਂਦੀ ਗਈ।
 
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : [[9 ਜਨਵਰੀ]] • '''[[10 ਜਨਵਰੀ]]''' • [[11 ਜਨਵਰੀ]]