11 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
fixed double redirect
No edit summary
ਲਾਈਨ 1:
{{ਜਨਵਰੀ ਕਲੰਡਰ|float=right}}
#REDIRECT [[੧੧ ਜਨਵਰੀ]]
<big><big>[[27 ਪੋਹ]] [[ਨਾਨਕਸ਼ਾਹੀ ਜੰਤਰੀ|ਨਾ: ਸ਼ਾ:]]</big></big>
 
'''11 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 11ਵਾਂ ਦਿਨ ਹੁੰਦਾ ਹੈ। ਸਾਲ ਦੇ 354 (ਲੀਪ ਸਾਲ ਵਿੱਚ 355) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1878]] &ndash; [[ਨਿਊ ਯਾਰਕ]] 'ਚ ਪਹਿਲੀ ਵਾਰ ਦੁੱਧ ਕੱਚ ਦੀਆਂ ਬੋਤਲਾਂ ਵਿੱਚ ਮਿਲਣਾ ਸ਼ੁਰੂ ਹੋਇਆ।
* [[1919]] &ndash; [[ਜਰਮਨ]] ਵਿੱਚ ਕਮਿਊਨਿਸਟ ਪਾਰਟੀ ਤੇ ਪਾਬੰਧੀ ਲਗਾਈ ਗਈ।
* [[1922]]&ndash; ਕਿਸੇ [[ਸ਼ੱਕਰ ਰੋਗ]] ਦੇ ਮਰੀਜ਼ ਲਈ [[ਇੰਸੂਲਿਨ]] ਦਾ ਪ੍ਰਯੋਗ ਪਹਿਲੀ ਵਾਰ ਟੋਰਾਂਟੋ ਜਰਨਲ ਹਸਪਤਾਲ, [[ਟੋਰਾਂਟੋ]], ਕੈਨੇਡਾ ਵਿੱਖੇ ਕਿੱਤਾ ਗਿਆ।
* [[1942]] &ndash; [[ਜਾਪਾਨ]] ਨੇ [[ਹਾਲੈਂਡ]] ਵਿਰੁੱਧ ਜੰਗ ਦਾ ਐਲਾਨ ਕੀਤਾ।
* [[1942]] &ndash; [[ਜਾਪਾਨ]] ਨੇ [[ਕੁਆਲਾ ਲੁੰਪੁਰ]] (ਮਲੇਸ਼ੀਆ) ਤੇ ਕਬਜਾ ਕੀਤਾ।
* [[1972]]&ndash; [[ਪੂਰਬੀ ਪਾਕਿਸਤਾਨ]] ਦਾ ਨਾਮ ਬਦਲ ਕੇ [[ਬੰਗਲਾਦੇਸ਼]] ਰੱਖਿਆ ਗਿਆ।
* [[1980]] &ndash; 14 ਸਾਲ ਦੀ ਉਮਰ ਦਾ [[ਨਿਗਲ ਸਾਰਟ]] ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਚੈੱਸ ਚੈਪੀਅਨ ਬਣਿਆ।
* [[1988]]&ndash; ਤੋਂ [[ਵਿਸ਼ਵ ਹਾਸ ਦਿਵਸ]] ਮਨਾਇਆ ਜਾਂਦਾ ਹੈ।
 
== ਜਨਮ ==
==ਮੌਤ==
* [[1915]] &ndash; [[ਮੇਵਾ ਸਿੰਘ ਲੋਪੋਕੇ]] ਨੂੰ [[ਵੈਨਕੂਵਰ]] [[ਕੈਨੇਡਾ]] ਵਿੱਚ ਫਾਸੀ ਦਿਤੀ
* [[1966]]&ndash; [[ਭਾਰਤ]] ਦੇ [[ਭਾਰਤ ਦੇ ਪ੍ਰਧਾਨ ਮੰਤਰੀ ਦੀ ਸੂਚੀ|ਦੂਸਰੇ ਪ੍ਰਧਾਨ ਮੰਤਰੀ]] [[ਲਾਲ ਬਹਾਦੁਰ ਸ਼ਾਸਤਰੀ]] ਦਾ ਦੇਹਾਂਤ ਹੋਇਆ।
[[ਸ਼੍ਰੇਣੀ:ਜਨਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]