12 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
== ਵਾਕਿਆ ==
* [[49]] – [[ਰੋਮ]] ਦੇ ਹਾਕਮ [[ਜੂਲੀਅਸ ਸੀਜ਼ਰ]] ਨੇ [[ਰੁਬੀਕਨ ਦਰਿਆ]] ਪਾਰ ਕਰ ਕੇ [[ਗਾਊਲ]] 'ਤੇ ਹਮਲਾ ਕੀਤਾ।
* [[1797]] – [[ਸ਼ਾਹ ਜ਼ਮਾਨ]] ਦਾ [[ਅੰਮਿ੍ਤਸਰਅੰਮ੍ਰਿਤਸਰ]] 'ਤੇ ਹਮਲਾ; 20,000 ਅਫ਼ਗ਼ਾਨ ਮਾਰੇ ਗਏ।
* [[1896]] – [[ਅਮਰੀਕਾ]] ਵਿਚ ਪਹਿਲਾ ਐਕਸਰੇ ਕੀਤਾ ਗਿਆ।
* [[1915]] – [[ਅਮਰੀਕਾ]] ਦੇ ਹਾਊਸ ਆਫ਼ ਰੀਪਰਜ਼ੈਂਟੇਟਿਵ (ਪਾਰਲੀਮੈਂਟ) ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦਾ ਮਤਾ ਰੱਦ ਕੀਤਾ।
ਲਾਈਨ 16:
* [[2007]] – [[ਮਕਨੌਟ ਪੂਛਲ ਤਾਰਾ]] [[ਉਪਸੂਰਜ]] ਤੇ ਪੁਹੰਚਿਆ ਅਤੇ 40 ਸਾਲਾਂ ਵਿੱਚ ਸਭ ਤੋਂ ਚਮਕੀਲਾ ਪੂਛਲ ਤਾਰਾ ਬਣ ਗਿਆ।
* [[2010]] – [[ਹੈਤੀ]] ਮੁਲਕ ਵਿਚ ਭਿਆਨਕ ਭੂਚਾਲ ਆਇਆ, ਜਿਸ ਨਾਲ ਇਕ ਤੋਂ ਢਾਈ ਲੱਖ ਦੇ ਵਿਚਕਾਰ ਲੋਕ ਮਾਰੇ ਗਏ।
== ਜਨਮ ==
== ਛੁੱਟੀਆਂ ==
[[File:Shivaji jijamata.JPG|120px|thumb|[[ਜੀਜਾਬਾਈ]]]]
== ਜਨਮ ==
[[File:Swami Vivekananda-1893-09-signed.jpg|120px|thumb|[[ਸਵਾਮੀ ਵਿਵੇਕਾਨੰਦ]]]]
*[[1863]] – [[ਸਵਾਮੀ ਵਿਵੇਕਾਨੰਦ]] ਜੀ ਦਾ ਜਨਮ 'ਕੋਲਕਾਤਾ' (ਪੱਛਮੀ ਬੰਗਾਲ) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ ਹੋਇਆ ਸੀ।
* [[1598]] – ਮਹਾਨ ਮਰਾਠਾ [[ਸ਼ਿਵਾ ਜੀ]] ਦੀ ਮਾਤਾ [[ਜੀਜਾਬਾਈ]] ਦਾ ਜਨਮ।
 
* [[1628]] – ਫਰਾਂਸੀਸੀ ਲੇਖਕ ਅਤੇ ਫਰਾਂਸੀਸੀ ਅਕਾਦਮੀ ਦਾ ਮੈਂਬਰ [[ਛਾਰਲ ਪੇਰੋ]] ਦਾ ਜਨਮ।
* [[1863]] – [[ਸਵਾਮੀ ਵਿਵੇਕਾਨੰਦ]] ਜੀ ਦਾ ਜਨਮ 'ਕੋਲਕਾਤਾ' (ਪੱਛਮੀ ਬੰਗਾਲ) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ ਹੋਇਆ ਸੀ।
* [[1869]] – ਭਾਰਤ ਦੇ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ [[ਡਾ. ਭਗਵਾਨ ਦਾਸ]] ਦਾ ਜਨਮ।
* [[1876]] – ਅਮਰੀਕੀ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ [[ਜੈਕ ਲੰਡਨ]] ਦਾ ਜਨਮ।
* [[1928]] – ਪਾਕਿਸਤਾਨੀ ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸੋਸ਼ਲ ਵਰਕਰ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰਕ [[ਇਨਾਇਤ ਹੁਸੈਨ ਭੱਟੀ]] ਦਾ ਜਨਮ।
* [[1936]] – ਪੰਜਾਬੀ ਵਿਦਿਵਾਨ [[ਡਾ. ਗੁਰਚਰਨ ਸਿੰਘ ਮਹਿਤਾ]] ਦਾ ਜਨਮ।
* [[1936]] – ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਮੁਖ ਮੰਤਰੀ [[ਮੁਫ਼ਤੀ ਮੁਹੰਮਦ ਸਈਦ]] ਦਾ ਜਨਮ।
* [[1949]] – ਜਪਾਨੀ ਲੇਖਕ [[ਹਰੂਕੀ ਮੁਰਾਕਾਮੀ]] ਦਾ ਜਨਮ।
* [[1972]] – ਭਾਰਤੀ ਰਾਜਨੇਤਾ ਅਤੇ ਗਾਂਧੀ ਪਰਿਵਾਰ ਦੀ ਧੀ [[ਪ੍ਰਿਯੰਕਾ ਗਾਂਧੀ]] ਦਾ ਜਨਮ।
* [[1972]] – ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ [[ਨਿੱਕੀ ਹੈਲੀ ਰੰਧਾਵਾ]] ਦਾ ਜਨਮ।
* [[1993]] – ਅੰਗਰੇਜ਼ ਗਾਇਕ ਅਤੇ ਗੀਤਕਾਰ [[ਜ਼ਾਇਨ ਮਲਿਕ]] ਦਾ ਜਨਮ।
==ਦਿਹਾਂਤ==
* [[951]] – ਇਰਾਨੀ ਸੁਨਹਿਰੇ ਜੁੱਗ ਦਾ ਵੱਡਾ ਵਿਗਿਆਨੀ ਅਤੇ ਦਾਰਸ਼ਨਿਕ [[ਅਲ-ਫ਼ਾਰਾਬੀ]] ਦਾ ਦਿਹਾਂਤ।
* [[1665]] – ਫ਼ਰਾਂਸੀਸੀ ਵਕੀਲ ਅਤੇ ਗਣਿਤਸ਼ਾਸਤਰੀ [[ਪੀਐਰ ਦ ਫ਼ੈਰਮਾ]] ਦਾ ਦਿਹਾਂਤ।
* [[1934]] – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਕਾਰੀ [[ਸੂਰੀਆ ਸੈਨ]] ਦਾ ਦਿਹਾਂਤ।
* [[1976]] – ਅੰਗਰੇਜ਼ੀ ਜਾਸੂਸੀ ਨਾਵਲਕਾਰ, ਨਿੱਕੀ-ਕਹਾਣੀਕਾਰ, ਅਤੇ ਨਾਟਕਕਾਰ [[ਏਗਥਾ ਕਰਿਸਟੀ]] ਦਾ ਦਿਹਾਂਤ।
* [[1981]] – ਪੰਜਾਬੀ ਲੇਖਕ [[ਨਵਤੇਜ ਸਿੰਘ ਪ੍ਰੀਤਲੜੀ]] ਦਾ ਦਿਹਾਂਤ।
* [[1992]] – ਹਿੰਦੁਸਤਾਨੀ ਸ਼ਾਸਤਰੀ ਗਾਇਕ [[ਕੁਮਾਰ ਗੰਧਰਵ]] ਦਾ ਦਿਹਾਂਤ।
* [[2001]] – ਬ੍ਰਾਜ਼ੀਲ ਦਾ ਅਥਲੈਟਿਕ ਉਲੰਪਿਕ ਖਿਡਾਰੀ [[ਆਦੇਮਾਰ ਦਾ ਸਿਲਵਾ]] ਦਾ ਦਿਹਾਂਤ।
* [[2005]] – ਫ਼ਿਲਮੀ ਅਭਿਨੇਤਾ [[ਅਮਰੀਸ਼ ਪੁਰੀ]] ਦਾ ਦਿਹਾਂਤ।
[[ਸ਼੍ਰੇਣੀ:ਜਨਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]