14 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu moved page ੧੪ ਜਨਵਰੀ to 14 ਜਨਵਰੀ over redirect
No edit summary
ਲਾਈਨ 5:
== ਵਾਕਿਆ ==
* [[ਮਕਰ ਸਕਰਾਂਤੀ]]
* [[1761]] -– [[ਪਾਣੀਪਤ ਦੀ ਤੀਜੀ ਲੜਾਈ]] ਵਿੱਚ [[ਅਹਿਮਦ ਸ਼ਾਹ ਅਬਦਾਲੀ]] ਦੀ ਅਗਵਾਈ ਹੇਠ ਅਫਗਾਨ ਸੈਨਾ ਨੇ [[ਮਰਾਠਾ]] ਸੈਨਾ ਨੂੰ ਹਰਾਇਆ।
* [[1957]] -– [[ਕ੍ਰਪਾਲੂ ਜੀ ਮਹਾਰਾਜ]] ਨੂੰ ਜਗਤਗੁਰੂ ਦਾ ਖਿਤਾਬ ਮਿਲਿਆ।
* [[1764]] – ਸਿੱਖ ਜਰਨੈਲ [[ਜੱਸਾ ਸਿੰਘ ਆਹਲੂਵਾਲੀਆ]] ਨੇ [[ਸਰਹਿੰਦ]] ’ਤੇ ਹਮਲਾ ਕੀਤਾ।
== ਜਨਮ ==
* [[1551]] – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ [[ਅਬੁਲ ਫ਼ਜ਼ਲ]] ਦਾ ਜਨਮ।
* [[1552]] – ਇਤਾਲਵੀ ਨਿਆਂ ਨਿਪੁੰਨ [[ਅਲਬੇਰੀਕੋ ਜੇਨਤਲੀ]] ਦਾ ਜਨਮ।
* [[1886]] – ਗ਼ਦਰ ਪਾਰਟੀ ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ [[ਮੰਗੂ ਰਾਮ ਮੁਗੋਵਾਲੀਆ]] ਦਾ ਜਨਮ।
* [[1892]] – ਜਰਮਨ ਨਾਜ਼ੀ-ਵਿਰੋਧੀ ਧਰਮ-ਸ਼ਾਸਤਰੀ ਅਤੇ ਲੂਥਰਵਾਦੀ ਪ੍ਰਚਾਰਕ [[ਮਾਰਟਿਨ ਨੀਮੋਲਰ]] ਦਾ ਜਨਮ।
* [[1896]] – [[ਭਾਰਤੀ ਰਿਜ਼ਰਵ ਬੈਂਕ]] ਦੇ ਪਹਿਲੇ ਭਾਰਤੀ ਗਵਰਨਰ [[ਸੀ ਡੀ ਦੇਸ਼ਮੁਖ]] ਦਾ ਜਨਮ।
* [[1900]] – ਪਾਕਿਸਤਾਨੀ ਉਰਦੂ ਸ਼ਾਇਰ [[ਹਫ਼ੀਜ਼ ਜਲੰਧਰੀ]] ਦਾ ਜਨਮ।
* [[1919]] – ਭਾਰਤੀ ਉਰਦੂ ਕਵੀ [[ਕੈਫ਼ੀ ਆਜ਼ਮੀ]] ਦਾ ਜਨਮ।
* [[1926]] – ਬੰਗਾਲੀ ਸਾਹਿਤਕਾਰ ਅਤੇ ਸਾਮਾਜਕ ਐਕਟਵਿਸਟ [[ਮਹਾਸ਼ਵੇਤਾ ਦੇਵੀ]] ਦਾ ਜਨਮ।
* [[1945]] – ਪੰਜਾਬੀ ਸ਼ਾਇਰ [[ਸੁਰਜੀਤ ਪਾਤਰ]] ਦਾ ਜਨਮ।
* [[1950]] – ਭਾਰਤ ਦਾ ਸੰਤ, ਕਵੀ, ਧਰਮਗੁਰੂ, ਬਹੁਭਾਸ਼ਾਵਿਦ, ਪਰਵਚਨ ਕਰਤਾ [[ਰਾਮਭਦਰਾਚਾਰਿਆ]] ਦਾ ਜਨਮ।
* [[1951]] – ਭਾਰਤੀ ਸਿਆਸਤਦਾਨ ਅਤੇ ਤਾਮਿਲਨਾਡੂ ਦਾ ਮੁੱਖ ਮੰਤਰੀ [[ਓ ਪੰਨੀਰਸੇਲਵਮ]] ਦਾ ਜਨਮ।
* [[1961]] – ਪੰਜਾਬੀ ਗਾਇਕ [[ਮੇਜਰ ਰਾਜਸਥਾਨੀ]] ਦਾ ਜਨਮ।
* [[1965]] – ਭਾਰਤੀ ਫ਼ਿਲ੍ਮ ਅਤੇ ਥਿਏਟਰ ਅਭਿਨੇਤਰੀ [[ਸੀਮਾ ਬਿਸਵਾਸ]] ਦਾ ਜਨਮ।
==ਦਿਹਾਂਤ==
* [[1898]] – ਅੰਗਰੇਜ਼ ਲੇਖਕ, ਗਣਿਤਕ, ਨਿਆਏ ਸ਼ਾਸਤਰੀ [[ਲੂਈਸ ਕੈਰਲ]] ਦਾ ਦਿਹਾਂਤ।
* [[1937]] – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ [[ਜੈਸ਼ੰਕਰ ਪ੍ਰਸਾਦ]] ਦਾ ਦਿਹਾਂਤ।
* [[1978]] – ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ [[ਕੁਰਟ ਗੋਇਡਲ]] ਦਾ ਦਿਹਾਂਤ।
* [[1991]] – ਕੇਰਲਾ ਦੇ ਪ੍ਰਾਚੀਨ ਸੰਸਕ੍ਰਿਤ ਡਰਾਮਾ ਪਰੰਪਰਾ ਕੁਟਿਆੱਟਮ ਦੇ ਮਹਾਨ ਕਲਾਕਾਰ [[ਮਣੀ ਮਾਧਵ ਚਾਕਿਆਰ]] ਦਾ ਦਿਹਾਂਤ।
* [[1994]] – ਭਾਰਤੀ-ਪਾਕਿਸਤਾਨੀ ਨਾਵਲਕਾਰ, ਕਵੀ, ਆਲੋਚਕ, ਅਨੁਵਾਦਕ, ਡਿਪਲੋਮੈਟ ਅਤੇ ਵਿਦਵਾਨ [[ਅਹਿਮਦ ਅਲੀ (ਲੇਖਕ)|ਅਹਿਮਦ ਅਲੀ]] ਦਾ ਦਿਹਾਂਤ।
* [[1999]] – ਰੂਸੀ ਰੰਗ-ਮੰਚ ਵਿੱਚ ਨਵਾਂਪਣ ਲਿਆਉਣ ਨਿਰਦੇਸ਼ਕ [[ਗ੍ਰੋਤੋਵਸਕੀ]] ਦਾ ਦਿਹਾਂਤ।
* [[2001]] – ਪੰਜਾਬੀ ਦਾ ਗਲਪਕਾਰ [[ਹਰਨਾਮ ਦਾਸ ਸਹਿਰਾਈ]] ਦਾ ਦਿਹਾਂਤ।
* [[2013]] – ਪੰਜਾਬੀ ਲੇਖਕ, ਪੱਤਰਕਾਰ ਅਤੇ ਗੀਤਕਾਰ [[ਹਰਭਜਨ ਸਿੰਘ ਰਤਨ]] ਦਾ ਦਿਹਾਂਤ।
* [[2016]] – ਅੰਗਰੇਜ਼ ਅਦਾਕਾਰ ਅਤੇ ਨਿਰਦੇਸ਼ਕ [[ਐਲਨ ਰਿਕਮੈਨ]] ਦਾ ਦਿਹਾਂਤ।
 
 
== ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਜਨਵਰੀ]]