14 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 5:
== ਵਾਕਿਆ ==
* [[ਮਕਰ ਸਕਰਾਂਤੀ]]
* [[1761]] – [[ਪਾਣੀਪਤ ਦੀ ਤੀਜੀ ਲੜਾਈ]] ਵਿੱਚ [[ਅਹਿਮਦ ਸ਼ਾਹ ਅਬਦਾਲੀ]] ਦੀ ਅਗਵਾਈ ਹੇਠ ਅਫਗਾਨ ਸੈਨਾ ਨੇ [[ਮਰਾਠਾ]] ਸੈਨਾ ਨੂੰ ਹਰਾਇਆ।
* [[1957]] – [[ਕ੍ਰਪਾਲੂ ਜੀ ਮਹਾਰਾਜ]] ਨੂੰ ਜਗਤਗੁਰੂ ਦਾ ਖਿਤਾਬ ਮਿਲਿਆ।
* [[1764]] – ਸਿੱਖ ਜਰਨੈਲ [[ਜੱਸਾ ਸਿੰਘ ਆਹਲੂਵਾਲੀਆ]] ਨੇ [[ਸਰਹਿੰਦ]] ’ਤੇ ਹਮਲਾ ਕੀਤਾ।
==ਜਨਮ==
[[File:Kaifi-Azmi.jpg|120px|thumb|[[ਕੈਫ਼ੀ ਆਜ਼ਮੀ]]]]
[[File:Surjit Patar.jpg|120px|thumb|[[ਸੁਰਜੀਤ ਪਾਤਰ]]]]
[[File:Seema Biswas.jpg|120px|thumb|[[ਸੀਮਾ ਬਿਸਵਾਸ]]]]
 
* [[1551]] – ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ [[ਅਬੁਲ ਫ਼ਜ਼ਲ]] ਦਾ ਜਨਮ।
* [[1552]] – ਇਤਾਲਵੀ ਨਿਆਂ ਨਿਪੁੰਨ [[ਅਲਬੇਰੀਕੋ ਜੇਨਤਲੀ]] ਦਾ ਜਨਮ।