ਉਂਨਾਵ ਜ਼ਿਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 22:
'''ਉਂਨਾਵ''' [[ਉੱਤਰ ਪ੍ਰਦੇਸ਼]] ਪ੍ਰਾਂਤ ਦਾ ਇੱਕ ਜ਼ਿਲਾ ਹੈ, ਇਸ ਦੀ ਤਹਿਸੀਲ [[ਉਂਨਾਵ]] ਹੈ। ਇਹ ਜਿਲ੍ਹਾ ਲਖਨਊ ਡਵੀਜ਼ਨ ਦਾ ਹਿੱਸਾ ਹੈ।
==ਇਤਿਹਾਸ==
636 ਈ. ਵਿੱਚ ਚੀਨੀ ਯਾਤਰੀ [[ਹਿਊਨਸਾਂਗ]] 3 ਮਹੀਨਿਆਂ ਤੱਕ [[ਕਨੌਜ]] ਵਿਖੇ ਰੁਕਿਆ ਸੀ। ਇੱਥੋਂ ਉਹ 26 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ''ਨਾਫੋਤੀਪੋਕੂਲੋ'' (ਨਵਦੇਵਕੂਲ) ਪਹੁੰਚਿਆ ਸੀ ਜੋ ਕਿ [[ਗੰਗਾ ਨਦੀ|ਗੰਗਾ]] ਦੇ ਪੂਰਬੀ ਕੰਢੇ 'ਤੇ ਸਥਿੱਤ ਸੀ। ਇਹ ਅੰਦਾਜ਼ਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸਥਿੱਤ ਸੀ ਅਤੇ ਇੱਥੇ ਦੇਵ ਮੰਦਰ ਤੋਂ ਇਲਾਵਾ ਕਈ ਬੋਧੀ ਮੱਠਾਂ ਤੇ ਸਤੂਪ ਬਣੇ ਸਨ।
 
1857 ਦੇ [[ਭਾਰਤ ਦਾ ਪਹਿਲਾ ਅਜ਼ਾਦੀ ਸੰਗਰਾਮ|ਅਜ਼ਾਦੀ ਸੰਗਰਾੰ]] ਦੌਰਾਨ ਇੱਥੇ ਵੀ ਝੜਪਾਂ ਹੋਈਆਂ ਸਨ।
==ਅਰਥਚਾਰਾ==
2006 ਵਿੱਚ ਪੰਚਾਇਤ ਰਾਜ ਮੰਤਰਾਲੇ ਨੇ ਉਂਨਾਵ ਜਿਲ੍ਹੇ ਦਾ ਨਾਂਅ ਦੇਸ਼ ਦੇ ਸਭ ਤੋਂ ਪਛੜੇ 250 ਜਿਲ੍ਹਿਆਂ ਦੀ ਸੂਚੀ (ਕੁੱਲ 640 ਵਿੱਚੋਂ) ਵਿੱਚ ਪਾ ਦਿੱਤਾ ਸੀ। ਇਹ ਜਿਲ੍ਹਾ ਉੱਤਰ ਪ੍ਰਦੇਸ ਦੇ ਉਨ੍ਹਾਂ 34 ਜਿਲ੍ਹਿਆਂ ਵਿੱਚੋਂ ਹੈ ਜੋ ਕਿ [[ਬੈਕਵਰਡ ਰੀਜਨ ਗਰਾਂਟ ਫੰਡ]] ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਦੇ ਹਨ।<ref name=brgf>{{cite web|author=Ministry of Panchayati Raj|date=8 September 2009|title=A Note on the Backward Regions Grant Fund Programme|publisher=National Institute of Rural Development|url=http://www.nird.org.in/brgf/doc/brgf_BackgroundNote.pdf|accessdate=27 September 2011}}</ref>
[[ਸ਼੍ਰੇਣੀ:ਉੱਤਰ ਪ੍ਰਦੇਸ਼ ਦੇ ਜ਼ਿਲੇ]]