ਉਂਨਾਵ ਜ਼ਿਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 27:
==ਅਰਥਚਾਰਾ==
2006 ਵਿੱਚ ਪੰਚਾਇਤ ਰਾਜ ਮੰਤਰਾਲੇ ਨੇ ਉਂਨਾਵ ਜਿਲ੍ਹੇ ਦਾ ਨਾਂਅ ਦੇਸ਼ ਦੇ ਸਭ ਤੋਂ ਪਛੜੇ 250 ਜਿਲ੍ਹਿਆਂ ਦੀ ਸੂਚੀ (ਕੁੱਲ 640 ਵਿੱਚੋਂ) ਵਿੱਚ ਪਾ ਦਿੱਤਾ ਸੀ। ਇਹ ਜਿਲ੍ਹਾ ਉੱਤਰ ਪ੍ਰਦੇਸ ਦੇ ਉਨ੍ਹਾਂ 34 ਜਿਲ੍ਹਿਆਂ ਵਿੱਚੋਂ ਹੈ ਜੋ ਕਿ [[ਬੈਕਵਰਡ ਰੀਜਨ ਗਰਾਂਟ ਫੰਡ]] ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਦੇ ਹਨ।<ref name=brgf>{{cite web|author=Ministry of Panchayati Raj|date=8 September 2009|title=A Note on the Backward Regions Grant Fund Programme|publisher=National Institute of Rural Development|url=http://www.nird.org.in/brgf/doc/brgf_BackgroundNote.pdf|accessdate=27 September 2011}}</ref>
 
==ਤਹਿਸੀਲਾਂ==
ਉਂਨਾਵ ਜਿਲ੍ਹੇ ਨੂੰ 6 ਤਹਿਸੀਲਾਂ ਵਿੱਚ ਵੰਡਿਆ ਗਿਆ ਹੈ- ਉਂਨਾਵ, ਹਸਨਗੰਜ, ਸਾਫ਼ੀਪੁਰ, ਪੁਰਵਾ, ਬੀਘਾਪੁਰ ਅਤੇ ਬਾਂਗਰਮਊ। ਇਸਦੇ 16 ਵਿਕਾਸ ਬਲਾਕ ਹਨ- ਗੰਜ ਮੋਰਦਾਬਾਦ, ਬਾਂਗਰਮਊ, ਫਤਹਿਪੁਰ ਚੌਰਾਸੀ, ਸਾਫ਼ੀਪੁਰ, ਮੀਂਆਗੰਜ, ਉਰਸ, ਹਸਨਗੰਜ, ਨਵਾਬਗੰਜ, ਪੁਰਵਾ, ਅਸੋਹਾ, ਹਿਲੌਲੀ, ਬੀਘਾਪੁਰ, ਸੁਮੇਰਪੁਰ, ਬਿਚੀਆ, ਸਿਕੰਦਰਪੁਰ ਸਿਰੌਸੀ, ਅਤੇ ਸਿਕੰਦਰਪੁਰ ਕਰਨ।
 
ਉਂਨਾਵ ਚੋਣ ਹਲਕੇ ਤੋਂ, [[ਭਾਰਤੀ ਰਾਸ਼ਟਰੀ ਸੰਸਦ]] ਲਈ, ਮੌਜੂਦਾ ਚੁਣਿਆ ਪ੍ਰਤੀਨਿਧੀ [[ਸਾਕਸ਼ੀ ਮਹਾਰਾਜ]] ਹੈ।
 
==ਹਵਾਲੇ==
{{ਹਵਾਲੇ}}