ਮਲਾਲਾ ਯੂਸਫ਼ਜ਼ਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਮਲਾਲਾ ਦਿਵਸ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਪੁਰਸਕਾਰ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 37:
 
== ਪੁਰਸਕਾਰ==
{{external media | width = 210px | align = right |
*10 ਅਕਤੂਬਰ 2014 ਨੂਂ ਮਲਾਲਾ ਨੂਂ [[ਨੋਬਲ ਅਮਨ ਪੁਰਸਕਾਰ]] ਦਿਤਾ ਗਿਆ
headerimage=[[File:Malala Yousafzai and Kaliash Satyarthi at the Nobel Peace Prize ceremony..jpg|210px]] | video1 =[http://www.nobelprize.org/mediaplayer/index.php?id=2424&view=2 ਨੋਬਲ ਭਾਸ਼ਣ ਦੇਣ ਸਮੇਂ ਮਲਾਲਾ ਯੂਸਫ਼ਜ਼ਾਈ]
}}
10 ਅਕਤੂਬਰ 2014 ਨੂੰ ਮਲਾਲਾ ਦਾ ਨਾਂਮ 2014 ਦੇ [[ਨੋਬਲ ਅਮਨ ਪੁਰਸਕਾਰ|ਨੋਬਲ ਅਮਨ (ਸ਼ਾਂਤੀ) ਪੁਰਸਕਾਰ]] ਲਈ ਘੋਸ਼ਿਤ ਕਰ ਦਿੱਤਾ ਗਿਆ ਸੀ। 17 ਸਾਲ ਦੀ ਉਮਰ ਵਿੱਚ ਨੋਬਲ ਪੁਰਸਕਾਰ ਹਾਸਿਲ ਕਰਨ ਵਾਲੀ ਮਲਾਲਾ, ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪੁਰਸਕਾਰ-ਵਿਜੇਤਾ ਹੈ।<ref>{{cite news |url=http://abcnews.go.com/International/wireStory/top-10-youngest-nobel-laureates-26098133 |title=A Look at the Top 10 Youngest Nobel Laureates |publisher=Yahoo!-ABC News Network |accessdate=11 ਅਕਤੂਬਰ 2014 |date=10 ਅਕਤੂਬਰ 2014}}</ref>ਮਲਾਲਾ ਨੂੰ ਇਹ ਪੁਰਸਕਾਰ [[ਕੈਲਾਸ਼ ਸਤਿਆਰਥੀ]] (ਬੱਚਿਆਂ ਦੇ ਹੱਕਾਂ ਲਈ ਲਡ਼ਨ ਵਾਲਾ ਭਾਰਤੀ) ਨਾਲ ਸਾਂਝੇ ਤੌਰ 'ਤੇ ਦਿੱਤਾ ਗਿਆ ਸੀ।<ref name="NYTs 2014 Oct 10 A">{{cite news |url=http://www.nytimes.com/2014/10/11/world/europe/kailash-satyarthi-and-malala-yousafzai-are-awarded-nobel-peace-prize.html?hp&action |title=Nobel Peace Prize for Malala Yousafzai and Kailash Satyarthi |first1=Alan |last1=Cowell |authorlink1=Alan Cowell |first2=Declan |last2=Walshoct |newspaper=The New York Times |date=10 ਅਕਤੂਬਰ 2014 |accessdate=10 ਅਕਤੂਬਰ 2014 }}</ref>ਉਹ ਦੂਸਰੀ ਪਾਕਿਸਤਾਨੀ ਨਾਗਰਿਕ ਹੈ, ਜਿਸ ਨੇ ਇਹ ਪੁਰਸਕਾਰ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ [[ਅਬਦੁਸ ਸਲਾਮ]] ਨੂੰ [[ਭੌਤਿਕ ਵਿਗਿਆਨ]] ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
 
===ਸੰਖੇਪ ਵਿੱਚ ਪੁਰਸਕਾਰਾਂ ਬਾਰੇ===
*10 ਅਕਤੂਬਰ 2014 ਨੂਂਨੂੰ ਮਲਾਲਾ ਨੂਂਨੂੰ [[ਨੋਬਲ ਅਮਨ ਪੁਰਸਕਾਰ]] ਦਿਤਾ ਗਿਆਗਿਆ।
*29 ਅਪਰੈਲ 2013 ਦੇ ਦਿਨ '[[ਟਾਈਮਜ਼ ਰਸਾਲੇ]]' ਨੇ ਉਸ ਨੂੰ ਦੁਨੀਆਂ ਦੀਆਂ 100 ਮਸ਼ਹੂਰ ਹਸਤੀਆਂ 'ਚ ਸ਼ਾਮਲ ਕੀਤਾ।
*ਪਾਕਿ ਸਰਕਾਰ ਨੇ, ਨਵਾਂ ਸ਼ੁਰੂ ਕੀਤਾ ਗਿਆ, 'ਨੈਸ਼ਨਲ ਯੂਥ ਪੀਸ ਪਰਾਈਜ਼' ਦਿਤਾ।