ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 21 ਨੂੰ [[ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਜਨਵਰ...
No edit summary
ਲਾਈਨ 1:
[[21 ਜਨਵਰੀ]]:
[[File:Lenin CL.jpg|120px|thumb|[[ਵਲਾਦੀਮੀਰ ਲੈਨਿਨ]]]]
* [[1908]] – [[ਨਿਊਯਾਰਕ]] ਵਿਚ ਔਰਤਾਂ ਵਲੋਂ ਪਬਲਿਕ ਵਿਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
* [[1921]] – ਪੰਜਾਬ ਦਾ ਕਮਿਊਨਿਸਟ [[ਭਰਤ ਪਰਕਾਸ਼]] ਦਾ ਜਨਮ।
* [[1922]] – ਪੰਜਾਬ ਦਾ ਸਾਬਕਾ ਮੁੱਖ ਮੰਤਰੀ ਅਤੇ ਸਿਆਸਤਦਾਨ [[ਹਰਚਰਨ ਸਿੰਘ ਬਰਾੜ]] ਦਾ ਜਨਮ।
* [[1924]] – ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ [[ਵਲਾਦੀਮੀਰ ਲੈਨਿਨ]] ਦਾ ਦਿਹਾਂਤ।
* [[1945]] – ਭਾਰਤ ਦਾ ਕਰਾਂਤੀਕਾਰੀ ਨੇਤਾ [[ਰਾਸ ਬਿਹਾਰੀ ਬੋਸ]] ਦਾ ਦਿਹਾਂਤ।
* [[1950]] – ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ [[ਜਾਰਜ ਆਰਵੈੱਲ]] ਦਾ ਦਿਹਾਂਤ।
* [[1952]] – [[ਭਾਰਤ]] ਵਿਚ ਨਵੇਂ ਵਿਧਾਨ ਹੇਠ [[ਭਾਰਤ ਦੀਆਂ ਆਮ ਚੋਣਾਂ 1951|ਪਹਿਲੀਆਂ ਚੋਣਾਂ]] ਹੋਈਆਂ।
* [[1945]] – [[ਭਾਰਤੀ]] ਸਿਪਾਹੀ ਅਤੇ ਇੰਜੀਨੀਅਰ [[ਰਾਸ ਬਿਹਾਰੀ ਬੋਸ]] ਦੀ ਮੌਤ।
* [[1956]] – [[ਪ੍ਰਤਾਪ ਸਿੰਘ ਕੈਰੋਂ]] ਪੰਜਾਬ ਦਾ ਮੁੱਖ ਮੰਤਰੀ ਬਣਿਆ।
* [[1972]] – [[ਅਰੁਣਾਚਲ ਪ੍ਰਦੇਸ਼]], [[ਮੇਘਾਲਿਆ]], [[ਤ੍ਰਿਪੁਰਾ]], [[ਮਨੀਪੁਰ]] ਤੇ [[ਮੀਜ਼ੋਰਮ]] ਨਵੇਂ ਸੂਬੇ ਬਣੇ।
* [[1977]] – [[ਇਟਲੀ]] ਵਿਚ [[ਗਰਭਪਾਤ]] ਨੂੰ ਕਾਨੂਨੀ ਮਾਨਤਾ ਮਿਲੀ।
* [[2014]] – [[ਭਾਰਤ]] ਸਰਕਾਰ ਨੇ [[ਜੈਨ ਧਰਮ]] ਨੂੰ ਇਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ ।ਲਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : [[20 ਜਨਵਰੀ]] • '''[[21 ਜਨਵਰੀ]]''' • [[22 ਜਨਵਰੀ]]