ਦੀਨਾਨਾਥ ਭਾਰਗਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਦੀਨਾਨਾਥ ਭਾਰਗਵ'''<ref>http://mnaidunia.jagran.com/madhya-pradesh/indore-in-ashoka-pillar-lion-painting--renowned-painter-bhar..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

08:23, 25 ਦਸੰਬਰ 2016 ਦਾ ਦੁਹਰਾਅ

ਦੀਨਾਨਾਥ ਭਾਰਗਵ[1] (ਅੰਗ੍ਰਜੀ: Dinanath Bhargava ) ਅੰਤਰ-ਰਾਸ਼ਟਰੀ ਪੱਧਰ ਦੇ ਮਸ਼ਹੂਰ ਚਿੱਤਰਕਾਰ ਸਨ। ਉਹ ਸਾਂਤੀਨਿਕੇਤਨ ਦੇ ਕਲਾ ਗੁਰੂ ਨੰਦਾ ਲਾਲ ਬੋਸ ਦੇ ਪਿਆਰੇ ਵਿਦਿਆਰਥੀ ਸਨ. ਉਹ ਭਾਰਤੀ ਸੰਵਿਧਾਨ ਦੇ ਅਸ਼ੋਕ ਪਿੱਲਰ ਵਿਚ ਦਰਸਾਏ ਸ਼ੇਰਾਂ ਦੀ ਪੇਟਿੰਗ ਬਣਾਉਣ ਵਾਲੀ ਟੀਮ ਦੇ ਮੇਂਬਰ ਸਨ।