ਦੀਨਾਨਾਥ ਭਾਰਗਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Emblem of India.svg|thumb|Emblem of India]]
'''ਦੀਨਾਨਾਥ ਭਾਰਗਵ'''<ref>http://mnaidunia.jagran.com/madhya-pradesh/indore-in-ashoka-pillar-lion-painting--renowned-painter-bhargava-died-911797?src=p1_m</ref> (1 ਨਵੰਬਰ 1927 - 25 ਦਸੰਬਰ 2016) ਅੰਤਰ-ਰਾਸ਼ਟਰੀ ਪੱਧਰ ਦੇ ਮਸ਼ਹੂਰ ਚਿੱਤਰਕਾਰ ਸਨ। ਉਹ ਸਾਂਤੀਨਿਕੇਤਨ ਦੇ ਕਲਾ ਗੁਰੂ ਨੰਦ ਲਾਲ ਬੋਸ ਦੇ ਪਿਆਰੇ ਵਿਦਿਆਰਥੀ ਸਨ। ਉਹ ਭਾਰਤੀ ਸੰਵਿਧਾਨ ਦੇ ਅਸ਼ੋਕ ਪਿੱਲਰ ਵਿਚ ਦਰਸਾਏ ਸ਼ੇਰਾਂ ਦੀ ਪੇਟਿੰਗ ਬਣਾਉਣ ਵਾਲੀ ਟੀਮ ਦੇ ਮੇਂਬਰ ਸਨ।<ref>http://timesofindia.indiatimes.com/city/bhopal/Meet-the-man-who-gave-us-the-national-emblem/articleshow/11645120.cms</ref>।